ਨੇਪਾਲ ਦਾ ਸੰਵਿਧਾਨ, 2015 ਤੋਂ ਲਾਗੂ ਹੋ ਗਿਆ ਹੈ। 20 ਸਤੰਬਰ 2015 ਨੂੰ ਨੇਪਾਲ ਨੇ ਆਪਣੇ ਲਈ ਪੂਰੀ ਤਰ੍ਹਾਂ ਧਰਮਨਿਰਪੱਖ ਅਤੇ ਜਮਹੂਰੀ ਸੰਵਿਧਾਨ ਨੂੰ ਅਪਣਾ ਲਿਆ ਹੈ। ਇਸ ਨੇ ਨੇਪਾਲ ਦੇ 2007 ਵਾਲੇ ਅੰਤ੍ਰਿਮ ਸੰਵਿਧਾਨ ਦੀ ਥਾਂ ਲਈ ਹੈ। ਇਸ ਨੂੰ ਲਾਗੂ ਕਰਨ ਦਾ ਐਲਾਨ ਰਾਸ਼ਟਰਪਤੀ ਬਾਰਨ ਯਾਦਵ ਨੇ ਕੀਤਾ ਹੈ। ਲਾਜ਼ਮੀ ਮਿਆਦ ਦੇ ਵਿੱਚ ਵਿੱਚ ਸੰਵਿਧਾਨ ਤਿਆਰ ਕਰਨ ਵਿੱਚ ਪਹਿਲੀ ਸੰਵਿਧਾਨ ਸਭਾ ਦੀ ਅਸਫਲਤਾ ਦੇ ਬਾਅਦ ਦੂਜੀ ਸੰਵਿਧਾਨ ਸਭਾ ਦੁਆਰਾ ਮੌਜੂਦਾ ਸੰਵਿਧਾਨ ਤਿਆਰ ਕੀਤਾ ਗਿਆ ਹੈ।[1]

ਹਵਾਲੇ ਸੋਧੋ

  1. Time Magazine "Nepal Has Finally Passed a New Constitution After Years of Political Turmoil". Retrieved September 2015. {{cite web}}: Check date values in: |accessdate= (help)