ਨੇਪਾਲ ਸਕਾਊਟ ਨੇਪਾਲ ਦੀ ਇੱਕ ਸਕਾਊਟਿੰਗ ਅਤੇ ਗਾਇਡਿੰਗ ਸੰਸਥਾ ਹੈ ਜੋ ਕਿ 1952 ਵਿੱਚ ਬਣੀ ਸੀ। 1969 ਵਿੱਚ ਇਹ ਵਿਸ਼ਵ ਸਕਾਊਟ ਲਹਿਰ ਸੰਸਥਾ ਦੀ ਮੈਂਬਰ ਬਣੀ।

ਨੇਪਾਲ ਸਕਾਊਟ
ਤਸਵੀਰ:Nepal Scouts.svg
ਨੇਪਾਲ ਸਕਾਊਟ
ਮੁੱਖ ਦਫ਼ਤਰPost Box no 1037
ਸਥਾਨਲੇਕਨਾਥ ਮਾਰਗ, ਲੈਂਚੌਰ, ਕਾਠਮਾਂਡੂ
ਦੇਸ਼ਨੇਪਾਲ
ਮੈਂਬਰੀ32,000
ਸਰਪ੍ਰਸਤਪੁਸ਼ਪਾ ਕਮਲ ਦਾਹਲ
ਚੀਫ਼ ਸਕਾਊਟਪੁਰੂਛੋਤਮ ਪੂਦੇਲ
ਚੀਫ਼ ਕਮਿਸ਼ਨਰਰਬਿਨ ਦਾਹਲ[1]
ਵੈੱਬਸਾਈਟ
http://www.nepalscouts.org.np/
 ਸਕਾਊਟ ਨਾਲ ਸਬੰਧਤ ਫਾਟਕl

ਇਸ ਸੰਸਥਾ ਵਿੱਚ 19,952 ਸਕਾਊਟ (2011 ਤੱਕ)[2] ਤੇ 11,962 ਗਾਈਡ ਹਨ (2003 ਤੱਕ)।

ਹਵਾਲੇ

ਸੋਧੋ
  1. "स्काउटमा दाहाल र भण्डारी". ਰਾਜਧਾਨੀ ਦੈਨਿਕ. Archived from the original on 2015-01-15. Retrieved 2015-01-16. {{cite web}}: Unknown parameter |dead-url= ignored (|url-status= suggested) (help)
  2. "ਟ੍ਰੀਐਨਲ ਸਮੀਖਿਆ:1 ਦਸੰਬਰ 2010 ਤੱਕ ਜਨਸੰਖਿਆ" (PDF). ਵਿਸ਼ਵ ਸਕਾਊਟ ਲਹਿਰ ਸੰਸਥਾ. Archived from the original (PDF) on 2013-09-02. Retrieved 2011-01-13. {{cite web}}: Unknown parameter |dead-url= ignored (|url-status= suggested) (help)