ਨੈਸ਼ਨਲ ਐਲਜੀਬੀਟੀ ਕੈਂਸਰ ਨੈੱਟਵਰਕ
ਨੈਸ਼ਨਲ ਐਲਜੀਬੀਟੀ ਕੈਂਸਰ ਨੈੱਟਵਰਕ (ਪਹਿਲਾਂ "ਦ ਐਲਜੀਬੀਟੀ ਕੈਂਸਰ ਪ੍ਰੋਜੈਕਟ" ਕਿਹਾ ਜਾਂਦਾ ਸੀ) ਸਤੰਬਰ 2007 ਵਿੱਚ ਸ਼ੁਰੂ ਕੀਤੀ ਗਈ ਇੱਕ ਗੈਰ-ਲਾਭਕਾਰੀ ਸੰਸਥਾ ਹੈ। ਇਹ ਸੰਯੁਕਤ ਰਾਜ ਵਿੱਚ ਪਹਿਲੇ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਜੋ ਲੈਸਬੀਅਨ, ਗੇਅ, ਬਾਇਸੈਕਸੁਅਲ ਅਤੇ ਟਰਾਂਸਜੈਂਡਰ (ਐਲ.ਜੀ.ਬੀ.ਟੀ.) ਕੈਂਸਰ ਮਰੀਜ਼ਾਂ ਅਤੇ ਬੀਮਾਰ ਲੋਕਾਂ ਦੀਆਂ ਲੋੜਾਂ ਨੂੰ ਸੰਬੋਧਿਤ ਕਰਦਾ ਹੈ ਅਤੇ ਐਲ.ਜੀ.ਬੀ.ਟੀ. ਭਾਈਚਾਰੇ ਦੇ ਮੈਂਬਰਾਂ ਦੁਆਰਾ ਸਥਾਪਿਤ ਅਤੇ ਨਿਰਦੇਸ਼ਿਤ ਇੱਕੋ ਇੱਕ ਪ੍ਰੋਗਰਾਮ ਹੈ। ਨੈੱਟਵਰਕ ਦੀ ਸਥਾਪਨਾ ਲਿਜ਼ ਮਰਗੋਲੀਜ, ਐਲਸੀਐਸਡਬਲਿਊ ਦੁਆਰਾ ਕੀਤੀ ਗਈ ਸੀ।[1]
ਹਵਾਲੇ
ਸੋਧੋ- ↑ "National LGBT Cancer Network: People". Archived from the original on 2008-07-03. Retrieved 2008-05-02.