ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ

ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ ਜਿਸ ਦਾ ਪੰਜਾਬੀ 'ਚ ਅਰਥ ਰਾਸ਼ਟਰੀ ਭੂਗੋਲਿਕ ਮੈਗਜ਼ੀਨ ਹੈ। ਇਹ ਮੈਗਜ਼ੀਨ ਹਰ ਮਹੀਨੇ ਸੰਯੁਕਤ ਰਾਜ ਅਮਰੀਕਾ ਵਿੱਚ ਛਪਦਾ ਹੈ। ਇਸ ਮੈਗਜ਼ੀਨ ਦਾ ਸਭ ਤੋਂ ਪਹਿਲੇ ਅੰਕ 1888 ਵਿੱਚ ਛਪਿਆ। ਇਸ ਮੈਗਜ਼ੀਨ ਵਿੱਚ ਭੂਗੋਲ, ਲੋਕ-ਦਿਲਚਸਪੀ ਦੀ ਵਿਗਿਆਨ, ਇਤਿਹਾਸ ਅਤੇ ਖੋਜ਼ ਦੇ ਵਿਸ਼ਿਆਂ ਉੱਤੇ ਲੇਖ ਛਾਪੇ ਜਾਂਦੇ ਹਨ। ਇਸ ਮੈਗਜ਼ੀਨ ਦਾ ਪ੍ਰਕਾਸ਼ਨ ਨੈਸ਼ਨਲ ਜੀਓਗ੍ਰੈਫਿਕ ਸੋਸਾਇਟੀ ਕਰਦੀ ਹੈ। ਇਹ ਸੰਸਥਾ ਹਰ ਖੇਤਰ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਭੇਜਦੀ ਹੈ ਅਤੇ ਉਹਨਾਂ ਦੀ ਖੋਜ ਨੂੰ ਆਪਣੇ ਮੈਗਜ਼ੀਨ 'ਚ ਛਾਪਦੀ ਹੈ। 16 ਜੁਲਾਈ, 1926 ਨੂੰ ਨੈਸ਼ਨਲ ਜਿਓਗਰਾਫ਼ਿਕ ਵਿੱਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।

ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ
Natgeologo.svg
ਸੰਪਾਦਕਸੁਸਨ ਗੋਲਡਬਰਗ[1]
ਸ਼੍ਰੇਣੀਆਂਭੂਗੋਲ, ਵਿਗਿਆਨ, ਇਤਿਹਾਸ, ਕੁਦਰਤ ਸੱਭਿਆਚਾਰ
ਆਵਿਰਤੀਮਹੀਨਾਵਾਰ
ਕੁੱਲ ਸਰਕੂਲੇਸ਼ਨ
(ਜੂਨ 2016)
61 ਲੱਖ[2]
ਪਹਿਲਾ ਅੰਕਸਤੰਬਰ 22, 1888; 134 ਸਾਲ ਪਹਿਲਾਂ (1888-09-22)[3]
ਕੰਪਨੀਨੈਸ਼ਨਲ ਜੀਓਗ੍ਰੈਫਿਕ ਸੋਸਾਇਟੀ
(21ਵੀਂ ਸਦੀ [73%],
ਨੈਸ਼ਨਲ ਜੀਓਗ੍ਰੈਫਿਕ ਸੋਸਾਇਟੀ [27%])[4]
ਦੇਸ਼ਸੰਯੁਕਤ ਰਾਜ ਅਮਰੀਕਾ
ਅਧਾਰ-ਸਥਾਨਵਾਸ਼ਿੰਗਟਨ, ਡੀ.ਸੀ.[5]
ਭਾਸ਼ਾਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ
ਵੈੱਬਸਾਈਟngm.nationalgeographic.com
ISSN0027-9358
OCLC number643483454

ਹਵਾਲੇਸੋਧੋ

  1. "Masthead: National Geographic Magazine". National Geographic. July 1, 2014. Archived from the original on ਜੁਲਾਈ 1, 2014. Retrieved July 1, 2014.  Check date values in: |archive-date= (help)
  2. "AAM: Total Circ for Consumer Magazines". Alliance for Audited Media. December 31, 2013. Archived from the original on ਅਪ੍ਰੈਲ 18, 2014. Retrieved April 18, 2014.  Check date values in: |archive-date= (help)
  3. Celebrating 125 years
  4. National Geographic
  5. "Contact Us". National Geographic. Archived from the original on ਮਈ 15, 2016. Retrieved November 29, 2015.  Check date values in: |archive-date= (help)