ਨੈਸ਼ਨਲ ਹਾਈਵੇ 3 (ਭਾਰਤ)
ਨੈਸ਼ਨਲ ਹਾਈਵੇ 3(ਭਾਰਤ) ਜਿਹੜਾ ਮੁੰਬਈ ਅਤੇ ਆਗਰਾ ਨੂੰ ਜੋੜਦਾ ਹੈ। ਇਹ ਸੜਕ ਉੱਤਰ ਪ੍ਰਦੇਸ਼(26ਕਿਮੀ), ਰਾਜਸਥਾਨ(32ਕਿਮੀ), ਅਤੇ ਮੱਧ ਪ੍ਰਦੇਸ(712) ਅਤੇ ਮਹਾਰਾਸ਼ਟਰ(391ਕਿਮੀ) ਦਾ ਸਫਰ ਤਹਿ ਕਰਦੀ ਹੈ। ਇਸ ਦੀ ਕੁੱਲ ਲੰਬਾਈ 1161 ਕਿਮੀ ਜਾਂ 721 ਮੀਲ ਹੈ। ਇਹ ਸੜਕ ਆਗਰਾ, ਧੌਲਪੁਰ, ਮੋਰੀਨਾ, ਗਵਾਲੀਅਰ, ਸ਼ਿਵਪੁਰੀ, ਗੁਨਾ, ਬਾਇਉਰਾ, ਮਕਸੀ, ਦੇਵਾਸ, ਇੰਦੋਰ, ਧੁਲੇ, ਨਾਸ਼ਿਕ, ਥਾਨੇ ਅਤੇ ਅੰਤ ਵਿੱਚ ਮੁੰਬਈ ਵਿੱਚ ਲੰਘਦੀ ਹੈ।