ਨੋਰਥਰੋਪ ਫ੍ਰਾਈ
ਨੋਰਥਰੋਪ ਫ੍ਰਾਈ ਇੱਕ ਕਨੇਡੀਅਨ ਸਾਹਿਤ ਆਲੋਚਕ ਅਤੇ ਸਾਹਿਤ ਸਿਧਾਂਤਕਾਰ ਹੈ। ਇਸ ਨੂੰ ਵੀਹਵੀਂ ਸਦੀ ਦੇ ਪ੍ਰਭਾਵਸ਼ਾਲੀ ਚਿੰਤਕਾਂ ਵਿਚੋਂ ਇੱਕ ਮੰਨਿਆ ਗਿਆ ਹੈ।
ਨੋਰਥਰੋਪ ਫ੍ਰਾਈ | |
---|---|
ਜਨਮ | ਹਰਮਨ ਨੋਰਥਰੋਪ ਫ੍ਰਾਈ ਜੁਲਾਈ 14, 1912 |
ਮੌਤ | ਜਨਵਰੀ 23, 1991 | (ਉਮਰ 78)
ਸਕੂਲ | Archetypal literary criticism, ਰੁਮਾਂਸਵਾਦ |
ਮੁੱਖ ਰੁਚੀਆਂ | ਕਲਪਨਾ, ਆਰਕਟਾਈਪ, ਮਿਥ, ਬਾਈਬਲ |
ਮੁੱਖ ਵਿਚਾਰ | ਸਾਹਿਤ ਦੇ ਆਰਕਟਾਈਪ, ਜਮਾਤ ਰਹਿਤ ਸੱਭਿਆਚਾਰ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਰਚਨਾਵਾਂ
ਸੋਧੋ- ਫ਼ੀਅਰਫੁਲ ਸਿਮੀਟਰੀ (Fearful Symmetry)
- ਐਨੋਟਮੀ ਆਫ਼ ਕਰਿਟੀਸੀਜ਼ਮ (Anatomy of Criticism)