ਨੋਰਮਨ ਗਿਲਬਰਟ ਪ੍ਰਿਚਰਡ (23 ਜੂਨ 1877 – 31 ਅਕਤੂਬਰ 1929) ਇੱਕ ਭਾਰਤੀ ਐਥਲੀਟ ਸੀ[1]। ਐਥਲੀਟ ਬਣਨ ਤੋਂ ਬਾਅਦ ਉਹ ਹਾਲੀਵੁੱਡ ਵਿੱਚ ਚਲਿਆ ਗਿਆ ਸੀ। ਉਸ ਦੇ ਮਾਤਾ-ਪਿਤਾ ਬ੍ਰਿਟਿਸ਼ ਸਨ ਅਤੇ ਉਹ ਵੀ ਬਾਅਦ ਵਿੱਚ ਪੱਕੇ ਤੌਰ 'ਤੇ 1905 ਵਿੱਚ ਗ੍ਰੇਟ ਬ੍ਰਿਟੇਨ ਚਲਾ ਗਿਆ[2]

ਨੋਰਮਨ ਪ੍ਰਿਚਰਡ
ਨਿੱਜੀ ਜਾਣਕਾਰੀ
ਪੂਰਾ ਨਾਮਨੋਰਮਨ ਗਿਲਬਰਟ ਪ੍ਰਿਚਰਡ
Ethnicityਬ੍ਰਿਟਿਸ਼
ਜਨਮ(1877-06-23)23 ਜੂਨ 1877
ਕਲਕੱਤਾ , ਬ੍ਰਿਟਿਸ਼ ਭਾਰਤ
ਮੌਤ31 ਅਕਤੂਬਰ 1929(1929-10-31) (ਉਮਰ 52)
ਲਾਸ ਐਂਜਲਸ, ਅਮਰੀਕਾ
ਪੜ੍ਹਾਈSaint Xavier's College
ਖੇਡ
ਖੇਡਐਥਲੈਟਿਕਸ
ਈਵੈਂਟ200 metre hurdles
ਮੈਡਲ ਰਿਕਾਰਡ
Men's athletics
ਬਰਤਾਨਵੀ ਰਾਜ India ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 1900 Paris 200 metres hurdles
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 1900 Paris 200 metres

ਪ੍ਰਿਚਾਰਡ ਪਹਿਲਾ ਐਥਲੀਟ ਸੀ ਜਿਸਨੇ ਭਾਰਤ ਅਤੇ ਕਿਸੇ ਏਸ਼ੀਅਨ ਦੇਸ਼ ਦੀ ਪ੍ਰਤੀਨਿਧਤਾ ਓਲੰਪਿਕ ਖੇਡਾਂ ਵਿੱਚ ਕੀਤੀ। ਉਸਨੇ 1900 ਦੀਆਂ ਉਲੰਪਿਕ ਖੇਡਾਂ ਵਿੱਚ 200 ਮੀਟਰ ਦੌੜ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਦੋ ਤਗਮੇ ਜਿੱਤੇ।

ਜੀਵਨ

ਸੋਧੋ
 
Trevor on right with Earle Foxe and Florence Reed in The Black Panther's Cub(1921).

ਪ੍ਰਿਚਰਡ ਦਾ ਜਨਮ ਕਲਕੱਤੇ ਵਿੱਚ ਹੋਇਆ ਸੀ। ਉਹ ਜਾਰਜ ਪੀਟਰਸਨ ਪ੍ਰਿਚਰਡ ਅਤੇ ਮਾਤਾ ਹੇਲਨ ਮੇਨਾਰਡ ਪ੍ਰਿਚਰਡ ਸੀ।

ਹਵਾਲੇ

ਸੋਧੋ
  1. "Norman Trevor at IMDb".
  2. "THE STORY OF A CHAMPION FROM THE EAST".

ਬਾਹਰੀ ਲਿੰਕ

ਸੋਧੋ