ਉੱਤਰ-ਕਾਲੇ ਦਾ ਪਣਜੋੜ
(ਨੋਰ-ਪਾ-ਦੇ-ਕਾਲੇ ਤੋਂ ਮੋੜਿਆ ਗਿਆ)
ਨੋਰ-ਪਾ ਦ ਕਾਲੇ ਜਾਂ ਉੱਤਰ-ਕਾਲੇ ਦਾ ਪਣਜੋੜ(ਫ਼ਰਾਂਸੀਸੀ ਉਚਾਰਨ: [nɔʁ pa d(ə) ka.lɛ] ( ਸੁਣੋ); ਡੱਚ: Noord-Nauw van Calais), ਛੋਟਾ ਰੂਪ Nord/ਉੱਤਰ, ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਦੇ ਉੱਤਰ ਵੱਲ ਵਿਭਾਗ ਨੋਰ ਅਤੇ ਪਾ-ਦ-ਕਾਲੇ ਅਤੇ ਬੈਲਜੀਅਮ ਨਾਲ਼ ਸਰਹੱਦ ਹੈ ਅਤੇ ਪੱਛਮ ਵੱਲ ਸੰਯੁਕਤ ਬਾਦਸ਼ਾਹੀ ਨਾਲ਼ ਸਰਹੱਦ ਹੈ।
ਉੱਤਰ-ਕਾਲੇ ਦਾ ਪਣਜੋੜ
Nord-Pas-de-Calais | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਲੀਯ | ||
ਵਿਭਾਗ | 2
| ||
ਸਰਕਾਰ | |||
• ਮੁਖੀ | ਦਾਨੀਅਲ ਪੈਰਸ਼ੇਰੋਂ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 12,414 km2 (4,793 sq mi) | ||
ਆਬਾਦੀ (1-1-2008) | |||
• ਕੁੱਲ | 40,22,000 | ||
• ਘਣਤਾ | 320/km2 (840/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
NUTS ਖੇਤਰ | FR3 | ||
ਵੈੱਬਸਾਈਟ | nordpasdecalais.fr |