ਨੋਵੋਸੀਬਿਰਸਕ (ਰੂਸੀ: Новосиби́рск; IPA: [nəvəsʲɪˈbʲirsk]) ਰੂਸ ਦਾ ਮਾਸਕੋ ਅਤੇ ਸੇਂਟ ਪੀਟਰਸਬਰਗ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰੀ ਏਸ਼ੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸਦੀ ਅਬਾਦੀ ਰੂਸੀ ਜਨਗਣਨਾ ਦੇ ਮੁਤਾਬਿਕ 1,473,754 ਹੈ।