ਨੋ ਐਗਜਿਟ (ਫ਼ਰਾਂਸੀਸੀ: Huis Clos)ਯਾਂ-ਪਾਲ ਸਾਰਤਰ ਦਾ ਲਿਖਿਆ 1944 ਦਾ ਹੋਂਦਵਾਦੀ ਫਰਾਂਸੀਸੀ ਨਾਟਕ ਹੈ। ਫਰਾਂਸੀਸੀ ਮੂਲ ਟਾਈਟਲ ਕਾਨੂੰਨੀ ਸ਼ਬਦ ਇਨ ਕੈਮਰਾ, ਦਾ ਫਰਾਂਸੀਸੀ ਤੁੱਲਸ਼ਬਦ ਹੈ ਜਿਸਦਾ ਭਾਵ ਹੈ ਬੰਦ ਦਰਵਾਜਿਆਂ ਪਿੱਛੇ ਪ੍ਰਾਈਵੇਟ ਗੱਲਬਾਤ;ਅੰਗਰੇਜ਼ੀ ਅਨੁਵਾਦ ਇਨ ਕੈਮਰਾ, ਨੋ ਵੇ ਆਊਟ , ਵੀਸੀਅਸ ਸਰਕਲ, ਬੰਦ ਦਰਵਾਜਿਆਂ ਪਿੱਛੇ, ਅਤੇ ਡੈੱਡ ਐਂਡ । ਇਹ ਨਾਟਕ ਪਹਿਲੀ ਵਾਰ ਥੀਏਟਰ ਦੂ ਵੀਉਕਸ-ਕੋਲੰਬੀਅਰ ਵਿਖੇ ਮਈ 1944 ਵਿੱਚ ਖੇਡਿਆ ਗਿਆ ਸੀ।[1]

ਨੋ ਐਗਜਿਟ
No Exit
ਵਿੰਟੇਜ ਅਡੀਸ਼ਨ ਦਾ ਕਵਰ
ਲੇਖਕਯਾਂ-ਪਾਲ ਸਾਰਤਰ
ਪਾਤਰਜੋਸਿਫ ਗਾਰਸੀਨ
ਇਨਸ ਸੇਰਾਨੋ
ਅਸਟੈਲਾ ਰਿਗੌਲ
ਵੇਲਟ

ਹਵਾਲੇ

ਸੋਧੋ
  1. Wallace Fowlie, Dionysus in Paris (New York: Meridian Books, inc., 1960) page 173.