ਨੋ ਸਟਰਿੰਗਸ ਅਟੈਚਡ 2011 ਦੀ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਕ ਇਵਾਨ ਰਿਟਮੇਨ ਦੁਆਰਾ ਕੀਤਾ ਗਿਆ ਹੈ। ਇਸਦੀ ਮੁੱਖ ਅਭਿਨੇਤਰੀ ਨਟਾਲੀ ਪੋਰਟਮੇਨ ਹੈ ਅਤੇ ਅਭਿਨੇਤਾ ਐਸ਼ਟਨ ਕਚਰ ਹੈ। ਇਸਦੀ ਲੇਖਕ ਇਲੀਜ਼ਾਬੇਥ ਮੇਰੀਵੇਦਰ ਹੈ। ਇਹ ਫਿਲਮ ਦੋ ਦੋਸਤਾਂ ਦੀ ਕਹਾਣੀ ਹੈ ਜੋ ਕਿ ਇੱਕ ਦੂਜੇ ਨਾਲ ਬਿਨਾ ਪਿਆਰ ਵਿੱਚ ਪਏ ਸਿਰਫ ਸੈਕਸ ਕਰਨ ਦਾ ਸਮਝੌਤਾ ਕਰਦੇ ਹਨ। ਇਹ ਫਿਲਮ ਕਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 21 ਜਨਵਰੀ 2011 ਨੂੰ ਰਿਲੀਜ਼ ਹੋਈ।

ਨੋ ਸਟਰਿੰਗਸ ਅਟੈਚਡ
ਤਸਵੀਰ:No Strings Attached Poster.jpg
ਨਿਰਦੇਸ਼ਕਇਵਾਨ ਰਿਟਮੇਨ
ਸਕਰੀਨਪਲੇਅਇਲੀਜ਼ਾਬੇਥ ਮੇਰੀਵੇਦਰ
ਕਹਾਣੀਕਾਰ
  • ਇਲੀਜ਼ਾਬੇਥ ਮੇਰੀਵੇਦਰ
  • ਮਾਇਕ
ਨਿਰਮਾਤਾ
  • ਜੇਫ਼ਰੀ ਕਲਿਫ਼ਰਡ
  • ਜੋ ਮੇਡਜਕ
  • ਇਵਾਨ ਰਿਟਮੇਨ
ਸਿਤਾਰੇ
ਸੰਗੀਤਕਾਰਜਾਨ ਡੇਬਨੇ
ਡਿਸਟ੍ਰੀਬਿਊਟਰਪਾਰਾਮਾਉੰਟ ਪਿਚਰਸ
ਦੇਸ਼ਸੰਯੁਕਤ ਰਾਜ
ਭਾਸ਼ਾਅੰਗ੍ਰੇਜ਼ੀ

ਹਵਾਲੇ ਸੋਧੋ