ਮੁੱਖ ਮੀਨੂ ਖੋਲ੍ਹੋ

ਪਟਿਆਲਾ ਜ਼ਿਲ੍ਹਾ

(ਪਟਿਆਲਾ ਜਿਲ੍ਹਾ ਤੋਂ ਰੀਡਿਰੈਕਟ)
ਪੰਜਾਬ ਰਾਜ ਦੇ ਜਿਲੇ

ਪਟਿਆਲਾ ਜ਼ਿਲਾ ਭਾਰਤੀ ਪੰਜਾਬ ਦੇ 22 ਜ਼ਿਲਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਬਾਬਾ ਆਲਾ ਸਿੰਘ ਨੇ ਕੀਤੀ।

ਵਿਸ਼ਾ ਸੂਚੀ

ਭੂਗੋਲਿਕ ਸਥਿਤੀਸੋਧੋ

ਇਹ ਜ਼ਿਲ੍ਹੇ ਵਿੱਚ ਕਈ ਛੋਟੀਆਂ-ਛੋਟੀਆਂ ਪਹਾੜੀਆਂ ਹਨ, ਜੋ ਕਿ ਸ਼ਿਵਾਲਿਕ ਪਹਾੜੀਆਂ ਦਾ ਹਿੱਸਾ ਹਨ।

ਤਕਸੀਮਾਂਸੋਧੋ

ਇਸ ਜ਼ਿਲ੍ਹੇ ਦੀ ਤਕਸੀਮ 3 ਭਾਗਾਂ ਵਿੱਚ ਕੀਤੀ ਗਈ ਹੈ: ਪਟਿਆਲਾ, ਰਾਜਪੁਰਾ ਤੇ ਨਾਭਾ, ਪਰ ਇਹਨਾਂ ਦੀ ਤਕਸੀਮ ਵੀ ਅੱਗੋਂ 5 ਤਹਿਸੀਲਾਂ ਵਿੱਚ ਕੀਤੀ ਗਈ ਹੈ- ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਤਰਣ। ਇਸ ਵਿੱਚ ਅੱਗੋਂ 8 ਬਲਾਕ ਹਨ।

ਇਸ ਜ਼ਿਲ੍ਹੇ ਵਿੱਚ ਪੰਜਾਬ ਵਿਧਾਨ ਸਭਾ ਦੇ 9 ਹਲਕੇ ਸਥਿੱਤ ਹਨ: ਪਟਿਆਲਾ ਸ਼ਹਿਰੀ, ਪਟਿਆਲਾ ਪੇਂਡੂ, ਰਾਜਪੁਰਾ, ਨਾਭਾ, ਸਮਾਣਾ, ਘਨੌਰ, ਛੁਤਰਾਣਾ, ਸਨਔੌਰ ਤੇ ਪਤਰਣ। ਇਹ ਸਾਰੇ ਪਟਿਆਲਾ ਲੋਕ ਸਭਾ ਹਲਕੇ ਦੇ ਹਿੱਸੇ ਹਨ।

ਜਨਸੰਖਿਆਸੋਧੋ

ਧਰਾਤਲਸੋਧੋ