ਪਠਲਾਵਾ
ਪਠਲਾਵਾ ਬੰਗਾ ਦੇ ਨੇੜੇ ਭਾਰਤੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈ। [2]
ਪਠਲਾਵਾ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | 144510[1] |
ਪਿੰਡ ਬਾਰੇ ਜਾਣਕਾਰੀ
ਸੋਧੋਇਹ ਪਿੰਡ ਬੰਗਾ-ਸੈਲਾ ਸੜਕ ਤੋਂ ਮੀਲ ਕੁ ਭਾਵ ਡੇਢ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਨੂੰ ਪਹਿਲਾਂ ਹਰੀਪੁਰ ਸ਼ਹਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੇ ਨਾਲ ਸ਼ਹੀਦਾਂ ਦੀ ਮਿਸਲ, ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਦਾ ਨਿਵਾਸ ਸਥਾਨ ਵੀਪਿੰਡ ’ਚ ਹੀ ਹੈ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ।
ਆਬਾਦੀ ਸੰਬੰਧੀ ਅੰਕੜੇ
ਸੋਧੋਵਿਸ਼ਾ[3] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 445 | ||
ਆਬਾਦੀ | 2,038 | 1004 | 1034 |
ਬੱਚੇ (0-6) | 162 | 92 | 70 |
ਅਨੁਸੂਚਿਤ ਜਾਤੀ | 559 | 283 | 276 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 82.73 % | 87.06 % | 78.63 % |
ਕੁਲ ਕਾਮੇ | 589 | 522 | 67 |
ਮੁੱਖ ਕਾਮੇ | 544 | 507 | 37 |
ਦਰਮਿਆਨੇ ਕਮਕਾਜੀ ਲੋਕ | 45 | 15 | 30 |
ਪਿੰਡ ਵਿੱਚ ਆਰਥਿਕ ਸਥਿਤੀ
ਸੋਧੋਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਪਿੰਡ ’ਚ ਕਈ ਧਾਰਮਿਕ ਸਥਾਨ ਹਨ ਜਿਨ੍ਹਾਂ ’ਚ ਬਾਬਾ ਘਨੱਈਆ ਸਿੰਘ ਦਾ ਗੁਰਦੁਆਰਾ ਹੈ। ਪਿੰਡ ਪਠਲਾਵਾ ਵਿਖੇ ਸੰਤ ਬਾਬਾ ਘਨੱਈਆ ਸਿੰਘ ਤੇ ਸੰਤ ਬਾਬਾ ਕਰਤਾਰ ਸਿੰਘ ਦੀ ਯਾਦ ਵਿਚ ਜੋੜ ਮੇਲਾ ਲਗਦਾ ਹੈ। ਸੰਤ ਬਾਬਾ ਘਨੱਈਆ ਸਿੰਘ ਚੈਰੀਟੇਬਲ ਵੱਲੋਂ ਮੁਫ਼ਤ ਡਿਸਪੈਂਸਰੀ ਚਲਾਈ ਜਾ ਰਹੀ ਹੈ।
ਇਤਿਹਾਸਿਕ ਥਾਵਾਂ
ਸੋਧੋਸਹਿਕਾਰੀ ਥਾਵਾਂ
ਸੋਧੋਪਿੰਡ ਵਿਚ ਇਕ ਹੈਲਥ ਕਲੱਬ, ਸਮਾਜ ਸੇਵਾ ਨੂੰ ਸਮਰਪਿਤ ਏਕ ਨੂਰ ਸਵੈ-ਸੇਵੀ ਸੰਸਥਾ, ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ, ਕੋ-ਆਪਰੇਟਿਵ ਸੁਸਾਇਟੀ, ਸਰਕਾਰੀ ਡਿਸਪੈਂਸਰੀ, ਦੁੱਧ ਦੀ ਸੁਸਾਇਟੀ, ਟੈਲੀਫੋਨ ਐਕਸਚੇਂਜ, ਇਕ ਸਹਿਕਾਰੀ ਬੈਂਕ, ਡਾਕਘਰ ਵਾਟਰ ਵਰਕਸ, ਪਸ਼ੂਆਂ ਦਾ ਹਸਪਤਾਲ ਦੀ ਸਹੁਲਤ ਹੈ।
ਪਿੰਡ ਵਿੱਚ ਖੇਡ ਗਤੀਵਿਧੀਆਂ
ਸੋਧੋਸੰਤ ਬਾਬਾ ਘਨੱਈਆ ਸਿੰਘ ਸਪੋਰਟਸ ਕਲੱਬ ਪਠਲਾਵਾ, ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਜਾਦਾ ਹੈ।
ਪਿੰਡ ਵਿੱਚ ਸਮਾਰੋਹ
ਸੋਧੋਪਿੰਡ ਦੀਆ ਮੁੱਖ ਸਖਸ਼ੀਅਤਾਂ
ਸੋਧੋਇਸ ਦੇ ਨਾਲ ਸ਼ਹੀਦਾਂ ਦੀ ਮਿਸਲ, ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਦਾ ਨਿਵਾਸ ਵੀ ਇਸ ਪਿੰਡ ’ਚ ਹੀ ਹੈ।
ਫੋਟੋ ਗੈਲਰੀ
ਸੋਧੋਪਹੁੰਚ
ਸੋਧੋਇਹ ਪਿੰਡ ਜਲੰਧਰ ਤੋਂ 54.3 ਕਿਲੋਮੀਟਰ, ਸ਼ਹੀਦ ਭਗਤ ਸਿੰਘ ਨਗਰ ਤੋਂ 21.8 ਕਿਲੋਮੀਟਰ, ਬੰਗਾ ਤੋਂ 6.8 ਕਿਲੋਮੀਟਰ ਦੀ ਦੂਰੀ ਤੇ ਹੈ।
ਹਵਾਲੇ
ਸੋਧੋ- ↑ https://pincode.net.in/PUNJAB/NAWANSHAHR/P/PATHLAWA
- ↑ "Pathlawa Near Banga". Wikimapia.org. Retrieved 2014-01-04.
- ↑ http://http Archived 2008-10-28 at the Wayback Machine.://www.census2011.co.in/data/village/32116-pathlawa-punjab.html