ਪਤੰਗ (ਰੇਖਾ ਗਣਿਤ)
ਪਤੰਗ ਇੱਕ ਚਤਰਭੁਜ ਹੈ ਜਿਸ ਦੀਆਂ ਦੋ ਲਾਗਵੀਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਹਨ। ਇਸ ਦੇ ਵਿਕਰਨ ਇੱਕ ਦੂਜੇ ਤੇ ਲੰਭ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ।[1] ਇਸ ਚਤਰਭੁਜ ਦੇ ਚਾਰੋ ਕੋਣਾਂ 'ਚ ਦੋ ਆਹਮਣੇ ਸਾਹਮਣੇ ਕੋਣਾਂ ਦਾ ਇੱਕ ਜੋੜਾ ਬਰਾਬਰ ਹੁੰਦਾ ਹੈ
ਪਤੰਗ | |
---|---|
ਕਿਸਮ | ਚਤਰਭੁਜ |
ਭੂਜਾਵਾਂ ਅਤੇ ਕੋਨਿਕ ਬਿੰਦੂ | 4 |
ਸਮਮਿਤੀ ਗਰੁੱਪ | ਪ੍ਰੀਵਰਤਨ ਸਮਮਿਤੀ |
ਖੇਤਰਫਲ | |
ਦੁਹਰਾ ਬਹੁਭੁਜ | ਸਮਲੰਭ ਚਤਰਭੁਜ |
ਖੇਤਰਫਲ
ਸੋਧੋਜੇ ਪਤੰਗ ਦੇ ਦੋਨੋਂ ਵਿਕਰਨਾ ਦੀ ਲੰਬਾਈ p ਅਤੇ q ਹੋਵੇ ਤਾਂ ਖੇਤਰਫਲ A ਦਾ ਸੂਤਰ ਹੇਠ ਲਿਖਿਆ ਹੈ।
ਜੇ ਪਤੰਗ ਦੀਆਂ ਅਸਮਾਨ ਭੁਜਾਵਾਂ a ਅਤੇ b ਹੋਣ ਅਤੇ ਦੋਨੋਂ ਅਸਮਾਨ ਭੁਜਾਵਾਂ ਵਿਚਕਾਰਲਾ ਕੋਣ θ ਹੋਵੇ ਤਾਂ ਖੇਤਰਫਲ:
ਹਵਾਲੇ
ਸੋਧੋ- ↑ Darling, David (2004), The Universal Book of Mathematics: From Abracadabra to Zeno's Paradoxes, John Wiley & Sons, p. 260, ISBN 9780471667001.