ਪਦਮਾ ਦਰਿਆ
ਪਦਮਾ (ਬੰਗਾਲੀ: পদ্মা Pôdda/ਪੋਡਾ) ਪੱਛਮੀ ਹਿਮਾਲਾ ਵਿੱਚ ਉੱਠਣ ਵਾਲੇ ਭਾਰਤ ਵਿੱਚ ਗੰਗਾ ਦਰਿਆ (ਬੰਗਾਲੀ: গঙ্গা ਗੋਂਗਾ) ਨਾਲ਼ ਜਾਣੇ ਜਾਂਦੇ ਪਾਰਸਰਹੱਦੀ ਦਰਿਆ ਦੇ ਪ੍ਰਮੁੱਖ ਸ਼ਾਖਾ ਦਰਿਆ ਦਾ ਬੰਗਲਾਦੇਸ਼ ਵਿੱਚ ਵਰਤਿਆ ਜਾਣ ਵਾਲਾ ਨਾਂ ਹੈ। ਇਹ ਚਪਾਈ ਨਬਾਬਗੰਜ ਕੋਲ ਭਾਰਤ ਤੋਂ ਬੰਗਲਾਦੇਸ਼ ਵਿੱਚ ਦਾਖ਼ਲ ਹੁੰਦਾ ਹੈ। ਅਰੀਚਾ ਕੋਲ ਇਹ ਜਮਨਾ ਦਰਿਆ (ਬੰਗਾਲੀ: যমুনা ਜੋਮੁਨਾ) ਨਾਲ਼ ਮਿਲਦਾ ਹੈ ਅਤੇ ਇਹੋ ਨਾਂ ਰੱਖਦਾ ਹੈ ਪਰ ਆਖ਼ਰ ਵਿੱਚ ਚਾਂਦਪੁਰ ਕੋਲ ਮੇਘਨਾ ਦਰਿਆ ਨਾਲ਼ ਮਿਲ ਜਾਂਦਾ ਹੈ ਅਤੇ ਬੰਗਾਲ ਦੀ ਖਾੜੀ ਵਿੱਚ ਡਿੱਗਣ ਤੱਕ "ਮੇਘਨਾ" ਨਾਂ ਨਾਲ਼ ਹੀ ਜਾਣਿਆ ਜਾਂਦਾ ਹੈ।
ਪਦਮਾ ਦਰਿਆ | |
---|---|
ਸਰੋਤ | ਹਿਮਾਲਾ |
ਦਹਾਨਾ | ਬੰਗਾਲ ਦੀ ਖਾੜੀ |
ਬੇਟ ਦੇਸ਼ | ਭਾਰਤ, ਬੰਗਲਾਦੇਸ਼ |
ਸਥਿਤੀ | ਨਵਾਬਗੰਜ, ਰਾਜਸ਼ਾਹੀ, ਪਬਨਾ, ਕੁਸ਼ਤੀਆ, ਫ਼ਰੀਦਪੁਰ, ਰਾਜਬਰੀ ਅਤੇ ਚਾਂਦਪੁਰ ਜ਼ਿਲ੍ਹੇ |
ਲੰਬਾਈ | {{{length_ਕਿਮੀ}}} ਕਿਮੀ ({{{length_mi}}} mi)120 ਕਿਲੋਮੀਟਰ |
ਔਸਤ ਜਲ-ਡਿਗਾਊ ਮਾਤਰਾ | ਸਲਾਨਾ ਔਸਤ:
ਮਾਨਸੂਨ ਵੇਲੇ:
ਔੜ ਵੇਲੇ:
|
ਦਰਿਆ ਪ੍ਰਬੰਧ | ਗੰਗਾ ਦਰਿਆ ਪ੍ਰਬੰਧ |