ਸ਼ਲੋਕ ਇੱਕ ਅਨੁਸ਼ਟੁਪ ਛੰਦ ਹੈ। ਇਸ ਮਾਤਰਿਕ ਛੰਦ ਵਿੱਚ ਚਾਰ ਪਦ ਤੇ ਹਰ ਪਦ ਵਿੱਚ ਅੱਠ ਮਾਤਰਾਂ ਹੁੰਦੀਆਂ ਹਨ। ਇਸ ਤਰਾਂ ਇਸ ਵਿੱਚ ਮਾਤਰਾਂ ਦੀ ਕੁੱਲ ਗਿਣਤੀ 32 ਹੁੰਦੀ ਹੈ। ਕਈ ਵਾਰ ਤੁਕਾਂ ਦੇ ਸੰਬੰਧ ਵਿੱਚ ਸੁਤੰਤਰਤਾ ਹੁੰਦੀ ਹੈ। ਇਸ ਛੰਦ ਦੀ ਸਭ ਤੋਂ ਪਹਿਲਾਂ ਵਰਤੋ ਰਿਸ਼ੀ ਬਾਲਮੀਕ ਨੇ ਕੀਤੀ। ਸੰਸਕ੍ਰਿਤ ਵਿੱਚ ਇਸ ਛੰਦ ਵਿੱਚ ਬਹੁਤ ਜਿਆਦਾ ਵਰਤੋ ਹੋਣ ਕਰਕੇ ਸੰਸਕ੍ਰਿਤ ਦੇ ਲਗਪਗ ਸਾਰੇ ਛੰਦਾਂ ਨੂ ਸ਼ਲੋਕ ਹੀ ਕਹਿ ਲਿਆ ਜਾਂਦਾ ਹੈ।

ਨਿਰੁਕਤੀ

ਸੋਧੋ

ਸ਼ਲੋਕ ਜਾਂ ਸਲੋਕ ਸੰਸਕ੍ਰਿਤ ਤੋਂ ਲਿਆ ਗਿਆ ਹੈ।