ਪਨਾਮਾ
ਪਨਾਮਾ, ਅਧਿਕਾਰਕ ਤੌਰ ਉੱਤੇ ਪਨਾਮਾ ਦਾ ਗਣਰਾਜ (ਸਪੇਨੀ: República de Panamá ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ। ਇਹ ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਜੋੜਨ ਵਾਲੇ ਥਲ-ਜੋੜ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਕੋਸਟਾ ਰੀਕਾ, ਦੱਖਣ-ਪੂਰਬ ਵੱਲ ਕੋਲੰਬੀਆ, ਉੱਤਰ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਪਨਾਮਾ ਸ਼ਹਿਰ ਹੈ।
ਪਨਾਮਾ ਦਾ ਗਣਰਾਜ República de Panamá (ਸਪੇਨੀ) |
||||||
---|---|---|---|---|---|---|
|
||||||
ਨਆਰਾ: "Pro Mundi Beneficio" (ਲਾਤੀਨੀ) "ਦੁਨੀਆ ਦੇ ਲਾਭ ਲਈ" |
||||||
ਐਨਥਮ: Himno Nacional de Panamá (ਸਪੇਨੀ) ਪਨਾਮਾ ਦ ਰਾਸ਼ਟਰੀ ਗੀਤ |
||||||
ਰਾਜਧਾਨੀ and largest city | ਪਨਾਮਾ ਸ਼ਹਿਰ 8°58′N 79°32′W / 8.967°N 79.533°W | |||||
ਐਲਾਨ ਬੋਲੀਆਂ | ਸਪੇਨੀ | |||||
ਜ਼ਾਤਾਂ | ਅਮੇਰ-ਭਾਰਤੀ ਅਤੇ ਮੇਸਤੀਸੋ 68% ਕਾਲੇ 10% ਗੋਰੇ 15% ਅਮੇਰ-ਭਾਰਤੀ 6% |
|||||
ਡੇਮਾਨਿਮ | ਪਨਾਮੀ | |||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
• | ਰਾਸ਼ਟਰੀ ਗੀਤ | ਰਿਕਾਰਦੋ ਮਾਰਤੀਨੇਯੀ | ||||
• | ਉਪ-ਰਾਸ਼ਟਰਪਤੀ | ਹੁਆਨ ਕਾਰਲੋਸ ਬਾਰੇਲਾ | ||||
ਕਾਇਦਾ ਸਾਜ਼ ਢਾਂਚਾ | ਰਾਸ਼ਟਰੀ ਸਭਾ | |||||
ਸੁਤੰਤਰਤਾ | ||||||
• | ਸਪੇਨ ਤੋਂ | 28 ਨਵੰਬਰ 1821 | ||||
• | ਕੋਲੰਬੀਆ ਤੋਂ | 3 ਨਵੰਬਰ 1903 | ||||
ਰਕਬਾ | ||||||
• | ਕੁੱਲ | 75,517 km2 (118ਵਾਂ) 29,157 sq mi |
||||
• | ਪਾਣੀ (%) | 2.9 | ||||
ਅਬਾਦੀ | ||||||
• | ਅਗਸਤ 2012 ਮਰਦਮਸ਼ੁਮਾਰੀ | 3,595,490 | ||||
• | ਗਾੜ੍ਹ | 47.6/km2 (156ਵਾਂ) 123.3/sq mi |
||||
GDP (PPP) | 2012 ਅੰਦਾਜ਼ਾ | |||||
• | ਕੁੱਲ | $55.797 ਬਿਲੀਅਨ[1] | ||||
• | ਫ਼ੀ ਸ਼ਖ਼ਸ | $15,265[1] | ||||
GDP (ਨਾਂ-ਮਾਤਰ) | 2012 ਅੰਦਾਜ਼ਾ | |||||
• | ਕੁੱਲ | $34.819 ਬਿਲੀਅਨ[1] | ||||
• | ਫ਼ੀ ਸ਼ਖ਼ਸ | $9,526[1] | ||||
ਜੀਨੀ (2009) | ▼52[2] Error: Invalid Gini value |
|||||
HDI (2011) | ![]() Error: Invalid HDI value · 58ਵਾਂ |
|||||
ਕਰੰਸੀ | ਬਾਲਬੋਆ, ਅਮਰੀਕੀ ਡਾਲਰ (PAB, USD ) |
|||||
ਟਾਈਮ ਜ਼ੋਨ | ਪੂਰਬੀ ਸਮਾਂ (UTC−5) | |||||
ਡਰਾਈਵ ਕਰਨ ਦਾ ਪਾਸਾ | ਸੱਜੇ | |||||
ਕੌਲਿੰਗ ਕੋਡ | +507 | |||||
ਇੰਟਰਨੈਟ TLD | .pa |
ਹਵਾਲੇਸੋਧੋ
- ↑ 1.0 1.1 1.2 1.3 "Panama". International Monetary Fund. Retrieved April 19, 2012.
- ↑ "Gini Index". World Bank. Retrieved March 2, 2011.
- ↑ "Human Development Report 2011" (PDF). United Nations. 2011. Retrieved November 5, 2011.