ਪਨਾਮ ਪੈਨ
ਪਨਾਮ ਪੈਨ (ਖਮੇਰ: ភ្នំពេញ, ਖਮੇਰ ਉਚਾਰਨ: [pnum pɨɲ]) ਕੰਬੋਡੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮੀਕੋਂਗ ਦਰਿਆ ਕੰਢੇ ਸਥਿਤ ਹੈ ਅਤੇ ਕੰਬੋਡੀਆ ਦੇ ਫ਼ਰਾਂਸੀਸੀ ਬਸਤੀਕਰਨ ਦੇ ਸਮੇਂ ਤੋਂ ਹੀ ਇੱਥੋਂ ਦੀ ਰਾਜਧਾਨੀ ਹੈ। ਇਹ ਦੇਸ਼ ਦਾ ਆਰਥਕ, ਸੱਭਿਆਚਾਰਕ, ਉਦਯੋਗਿਕ, ਵਿਰਾਸਤੀ ਅਤੇ ਰਾਜਨੀਤਕ ਕੇਂਦਰ ਹੈ।
ਪਨਾਮ ਪੈਨ ភ្នំពេញ |
|||
---|---|---|---|
ਸਿਖਰੋਂ: ਪਨਾਮ ਪੈਨ ਦਾ ਦਿੱਸਹੱਦਾ, ਅਜ਼ਾਦੀ ਸਮਾਰਕ, ਰਾਸ਼ਟਰੀ ਸਭਾ, ਕੇਂਦਰੀ ਬਜ਼ਾਰ, ਵਤ ਪਨਾਮ, ਸ਼ਾਹੀ ਮਹੱਲ, ਕੋਹ ਪਿਚ ਪਾਰਕ, ਰਾਸ਼ਟਰੀ ਅਜਾਇਬਘਰ ਅਤੇ ਹੁਨ ਸਨ ਪਾਰਕ | |||
|
|||
ਉਪਨਾਮ: ਏਸ਼ੀਆ ਦਾ ਮੋਤੀ (1960 ਦਹਾਕੇ ਤੋਂ ਪਹਿਲਾਂ) ਮਨਮੋਹਕ ਸ਼ਹਿਰ |
|||
ਗੁਣਕ: 11°33′N 104°55′E / 11.550°N 104.917°E | |||
ਸੂਬਾ | ਪਨਾਮ ਪੈਨ | ||
ਵਸਿਆ | 1372 | ||
ਰਾਜਧਾਨੀ ਬਣਿਆ | 1865 | ||
ਉਪਵਿਭਾਗ | 12 ਜ਼ਿਲ੍ਹੇ (ਖੰਸ) | ||
ਸਰਕਾਰ | |||
- ਕਿਸਮ | ਨਗਰਪਾਲਿਕਾ | ||
ਅਬਾਦੀ (2012)[1] | |||
- ਕੁੱਲ | 23,01,725 | ||
- ਦਰਜਾ | ਪਹਿਲਾ | ||
ਵਾਸੀ ਸੂਚਕ | ਪਨਾਮ ਪੈਨੀ | ||
ਮਨੁੱਖੀ ਵਿਕਾਸ ਸੂਚਕ | |||
- HDI | ![]() |
||
ਸਮਾਂ ਜੋਨ | ਕੰਬੋਡੀਆ (UTC+7) | ||
ਵੈੱਬਸਾਈਟ | ਪਨਾਮ ਪੈਨ ਵੈੱਬਸਾਈਟ |
ਹਵਾਲੇਸੋਧੋ
- ↑ "Facts Phnom Penh City". Phnompenh.gov.kh. Archived from the original on 2012-10-27. Retrieved 2012-10-31.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |