ਪਨੂੰਨ ਕਸ਼ਮੀਰ

(ਪਨੁਨ ਕਸ਼ਮੀਰ ਤੋਂ ਮੋੜਿਆ ਗਿਆ)

ਪਨੂੰਨ ਕਸ਼ਮੀਰ (ਮਤਲਬ: ਸਾਡਾ ਆਪਣਾ ਕਸ਼ਮੀਰ) ਕਸ਼ਮੀਰ ਦੇ ਵਿਸਥਾਪਿਤ ਹਿੰਦੂਆਂ ਦਾ ਸੰਗਠਨ ਹੈ। ਇਹਦੀ ਸਥਾਪਨਾ ਸੰਨ 1990 ਦੇ ਦਸੰਬਰ ਮਹੀਨੇ ਵਿੱਚ ਕੀਤੀ ਗਈ ਸੀ। ਇਸ ਸੰਗਠਨ ਦੀ ਮੰਗ ਹੈ ਕਿ ਕਾਸ਼ਮੀਰ ਦੇ ਹਿੰਦੂਆਂ ਲਈ ਕਸ਼ਮੀਰ ਘਾਟੀ ਤੋਂ ਅਲਿਹਦਾ ਇੱਕ ਵੱਖ ਰਾਜ ਦੀ ਸਿਰਜਣਾ ਕੀਤੀ ਜਾਵੇ। ਧਿਆਨਯੋਗ ਹੈ ਕਿ ਸੰਨ 1990 ਵਿੱਚ ਕਸ਼ਮੀਰ ਘਾਟੀ ਤੋਂ ਲਗਭਗ ਸੰਪੂਰਣ ਹਿੰਦੂ ਅਬਾਦੀ ਨੂੰ ਪਾਕਿਸਤਾਨ ਸਮਰਥਿਤ ਦਹਿਸ਼ਤਵਾਦ ਦੇ ਚਲਦੇ ਘਾਟੀ ਤੋਂ ਵਿਸਥਾਪਿਤ ਹੋਣਾ ਪਿਆ ਸੀ 

ਸੰਦਰਭ

ਸੋਧੋ

ਬਾਹਰੀ ਕੜੀਆਂ

ਸੋਧੋ