ਪਪਾਇਰਸ
ਪਪਾਇਰਸ ਇੱਕ ਕਾਗਜ਼ੀ ਕਿਸਮ ਹੈ ਜੋ ਪ੍ਰਾਚੀਨ ਮਿਸਰ ਵਿੱਚ ਲਿਖਾਵਟ ਲਈ ਵਰਤੀ ਜਾਂਦੀ ਸੀ। ਇਸਨੂੰ ਰੀਡ ਕਿਸਮ ਦੇ ਪੌਦੇ ਜਿਸਨੂੰਸਾਇਪਰਸ ਪਪਾਇਰਸ ਕਿਹਾ ਜਾਂਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ।[1] ਇਹ ਪੌਦਾ ਆਮ-ਤੌਰ 'ਤੇ ਨੀਲ ਨਦੀ ਦੇ ਕੰਢਿਆਂ ਤੇ ਪਾਇਆ ਜਾਂਦਾ ਸੀ। ਇਸਦੀ ਵਰਤੋਂ ਕਰਨ ਦੇ ਵੀ ਕਈ ਤਰੀਕੇ ਸਨ। ਮਿਸਰ ਵਾਸੀ ਪਪਾਇਰਸ ਦੀ ਵਰਤੋਂ ਬੇੜੀਆਂ, ਚਾਦਰਾਂ, ਰੱਸੀਆਂ, ਸੈਂਡਲਾਂ ਅਤੇ ਬਾਲਟੀਆਂ ਬਣਾਉਣ ਲਈ ਕਰਦੇ ਸਨ। ਪਰੰਤੂ ਪਪਾਇਰਸ ਨੂੰ ਬਦਲ ਕੇ ਇਸਦੀ ਵਰਤੋਂ ਲਿਖਣ-ਸਮੱਗਰੀ ਵਿੱਚ ਕੀਤੀ ਜਾਣ ਲੱਗੀ। ਪਹਿਲਾਂ ਪਪਾਇਰਸ ਦੀ ਇਸ ਵਿਧੀ ਨੂੰ ਮਿਸਰ ਵਾਸੀਆਂ ਨੇ ਹੀ ਅਪਣਾਇਆ, ਪਰੰਤੂ ਬਾਅਦ ਵਿੱਚ ਮੈਡੀਟੇਰੀਅਨ ਖੇਤਰ ਵਿੱਚ ਵੀ ਇਸਦੀ ਵਰਤੋਂ ਹੋਣ ਲੱਗ ਪਈ ਸੀ।
ਹਵਾਲੇ
ਸੋਧੋ- ↑ Papyrus Definition, dictionary.reference.com, 2009, retrieved 21 January, 2010
{{citation}}
: Check date values in:|accessdate=
(help); Cite has empty unknown parameter:|publichser=
(help)
ਬਾਹਰੀ ਕੜੀਆਂ
ਸੋਧੋ- ਪਪਾਇਰਸ ਸੰਗਹ੍ਰਿ ਦਾ ਇੱਕ ਹੋਮਪੇਜ਼ Archived 2004-10-24 at the Wayback Machine.
- ਪ੍ਰਾਚੀਨ ਮਿਸਰ ਪਪਾਇਰਸ
- ਯੇਲ ਯੂਨੀਵਰਸਿਟੀ ਦੀ ਲਾਇਬਰੇਰੀ ਕਿਤਾਬ ਵਿੱਚ ਯੇਲ ਪਪਾਇਰਸ ਡਾਟਾਬੇਸ ਸੰਗਹ੍ਰਿ
- ਲੰਡ ਯੂਨੀਵਰਸਿਟੀ ਪਪਾਇਰਸ ਸੰਗਹ੍ਰਿ
- ਘੈਂਟ ਯੂਨੀਵਰਸਿਟੀ ਪਪਾਇਰਸ ਸੰਗਹ੍ਰਿ
- ਪਪਾਇਰਸ ਕਾਗਜ਼ ਕਿਵੇਂ ਬਣਦਾ ਹੈ? Archived 2019-01-08 at the Wayback Machine.