ਪਰਚੀਆਂ ਸੇਵਾ ਦਾਸ
ਪਰਚੀਆਂ ਸੇਵਾ ਦਾਸ ਜਾਂ ਪਰਚੀਆਂ ਪਾਤਸ਼ਾਹੀ ਦਸ ਕੀਆਂ "ਸੇਵਾ ਦਾਸ ਉਦਾਸੀ" ਦੁਆਰਾ ਲਿਖੀ ਪੰਜਾਬੀ ਇੱਕ ਵਾਰਤਕ ਰਚਨਾ ਹੈ। ਇਸ ਵਿੱਚ ਕੁੱਲ 50 ਸਾਖੀਆਂ ਹਨ ਜਿਹਨਾਂ ਵਿੱਚੋਂ ਪਹਿਲੀਆਂ 8 ਸਿੱਖਾਂ ਦੇ ਪਹਿਲੇ 8 ਗੁਰੂਆਂ ਬਾਰੇ ਹਨ, ਅਗਲੀਆਂ 4 ਸਿਖਾਂ ਦੇ ਨੌਵੇਂ ਗੁਰੂ ਬਾਰੇ ਹਨ ਅਤੇ ਬਾਕੀ ਦੀਆਂ 38 ਸਿੱਖਾਂ ਦੇ ਦਸਵੇਂ ਗੁਰੂ ਨਾਲ ਸਬੰਧਿਤ ਹਨ।[1]
ਹਵਾਲੇ
ਸੋਧੋ- ↑ "ਪੰਜਾਬੀਪੀਡੀਆ ਉੱਤੇ ਪਰਚਿਆਂ ਪਾਤਸ਼ਾਹੀ ਦਸ ਕੀਆਂ ਬਾਰੇ". Retrieved 6 ਅਕਤੂਬਰ 2015.