ਮੁੱਖ ਮੀਨੂ ਖੋਲ੍ਹੋ
ਇਹ ਲੇਖ ੲਿੱਕ ਬਰਤਾਨਵੀ ਸਾਂਸਦ ਦੇ ਬਾਰੇ ਹੈ।

ਪਰਮਜੀਤ ਸਿੰਘ ਗਿੱਲ (ਜਨਮ 20 ਦਸੰਬਰ 1966 ਲੈਸਟਰ ਵਿਚ) ਇੱਕ ਬਰਤਾਨਵੀ ਲਿਬਰਲ ਡੈਮੋਕਰੇਟ ਸਿਆਸਤਦਾਨ ਹੈ। ਸਾਂਸਦ ਦੇ ਤੌਰ ਲੈਸਟਰ ਦੱਖਣੀ ਦੀ  ਜੁਲਾਈ 2004 ਮਈ 2005 ਤੱਕ ਸੇਵਾ ਕਰਨ ਵਾਲੇ ਉਹ ਘੱਟ ਗਿਣਤੀ ਨਸਲ ਦੇ ਪਹਿਲੇ ਲਿਬਰਲ ਡੈਮੋਕਰੇਟ ਸਾਂਸਦ ਸਨ।

ਪਰਮਜੀਤ ਸਿੰਘ ਗਿੱਲ

ਤਸਵੀਰ:Parmjit Singh Gill.png

ਸਾਂਸਦ
ਲੈਸਟਰ ਪੱਛਮੀ



ਮਜੌਰਟੀ

1,654 (5.4%)

ਨਿੱਜੀ ਜਾਣਕਾਰੀ
ਜਨਮ

(20-12-1966) 20 ਦਸੰਬਰ 1966 (ਉਮਰ 50)
ਲੈਸਟਰ

ਕੌਮੀਅਤ

ਬਰਤਾਨਵੀ

ਸਿਆਸੀ ਪਾਰਟੀ

ਲਿਬਰਲ ਡੈਮੋਕਰੇਟ

ਪਤਨੀ

ਜੂਲੀਅਟ ਗਿੱਲ

ਸੰਤਾਨ

2

ਉਹ ਸੱਭ ਤੋਂ ਪਹਿਲਾਂ  ਸਟੋਨੀਗੇਟ ਵਾਰਡ, ਲੈਸਟਰ ਚ ਕਾਉਂਸਲਰ ਦੇ  ਤੌਰ ਤੇ ਲਿਬਰਲ ਡੈਮੋਕਰੇਟ ਲਈ  ਚੁਣੇ ਗਏ ਸੀ ਤੇ 15 ਜੁਲਾਈ 2004 ਨੂੰ ਹਾਊਸ ਆਫ ਕਾਮਨਜ਼ ਲੲੀ ਲੈਸਟਰ ਦੱਖਣੀ ਜ਼ਿਮਨੀ-ਚੋਣ ਚ ਚੁਣੇ ਗੲੇ। ਉਸ ਨੇ ਮੁੜ 2005 ਦੀ ਜਨਰਲ ਚੋਣ ਲੜੀ ,ਪਰ ਇਸ ਵਾਰ ਲੇਬਰ ਪਾਰਟੀ ਦੇ ਉਮੀਦਵਾਰ, ਸਰ ਪੀਟਰ ਸੋਲਸਬਾੲੀ ਤੋਂ ਹਾਰ ਗਿਅਾ।

ਉਸ ਨੇ ਲੈਸਟਰ ਸਿਟੀ ਪ੍ਰੀਸ਼ਦ ਦੇ ਸਟੋਨੀਗੇਟ ਵਾਰਡ ਦੇ ਕਾਉਂਸਲਰ ਦੇ ਤੌਰ ਤੇ 2011 ਦੀਅਾਂ ਚੋਣਾਂ ਚ ਹਾਰਨ ਤੱਕ ਸੇਵਾ ਜਾਰੀ ਰੱਖੀ ਸੀ।

ਉਹ ਸ਼ੁਰੂ ਵਿੱਚ  2011 ਦੀਅਾਂ ਲੈਸਟਰ ਦੱਖਣੀ ਜ਼ਿਮਨੀ-ਚੋਣਾਂ ਲਈ ਲਿਬਰਲ ਡੈਮੋਕਰੇਟ ਉਮੀਦਵਾਰ ਦੇ ਤੌਰ ਤੇ ਚੁਣਿਆ ਗਿਅਾ ਸੀ ਕਿੳਂਕਿ ਸੋਲਸਬਾੲੀ ਨੇ ਲੈਸਟਰ ਦੇ ਮੇਅਰ ਲਈ ਖੜ੍ਹਨਾ ਸੀ। ਬਾਅਦ ਚ  ਪਰਿਵਾਰ ਦੇ ਦਬਾਅ ਥੱਲੇ ੳੁਸਨੇ ਅਪਣਾ ਅਹੁਦਾ ਤਿਅਾਗ ਦਿੱਤਾ। ਉਸਦੀ ਜਗ੍ਹਾ ਜ਼ਫਰ ਹੱਕ ਨੇ ਸੇਵਾ ਸੰਭਾਲੀ।

ਉਹ ਜਾਣਕਾਰੀ ਬੰਦੋਬਸਤ ਦਾ ਇੱਕ ਸਥਾਨਕ ਅਧਿਕਾਰੀ ਹੈ ਅਤੇ ਚਾਰਨਵੁੱਡ ਪ੍ਰੀਸ਼ਦ ਦੇ ਸੁਰੱਖਿਆ ਸਲਾਹਕਾਰ ਦੇ ਤੌਰ ਤੇ ਕੰਮ ਕਰਦਾ ਹੈ। ੲਿਸ ਤੋਂ ਪਹਿਲਾਂ ਉਹ ਇੱਕ ਡਾਟਾ ਸੁਰੱਖਿਆ ਪਰਬੰਧਕ ਦੇ ਤੌਰ ਤੇ ਲੈਸਟਰ ਸਿਟੀ ਪ੍ਰੀਸ਼ਦ ਲੲੀ ਕੰਮ ਕਰਦਾ ਰਿਹਾ।

ਉਸ ਨੇ ਜੂਲੀਅਟ ਗਿੱਲ ਨਾਲ ਵਿਆਹ ਕੀਤਾ ਅਤੇ ੳੁਨ੍ਹਾਂ ਕੋਲ ਇੱਕ ਪੁੱਤਰ ਅਤੇ ਇੱਕ ਧੀ ਹੈ।

ਇਹ ਵੀ ਵੇਖੋਸੋਧੋ

  • ਬਰਤਾਨੀਅਾ ਦੇ ਸੰਸਦ ਦੇ ਨਾਲ ਛੋਟੀ ਸਰਵਿਸ ਦੀ ਸੂਚੀ

ਹਵਾਲੇਸੋਧੋ

ਬਾਹਰੀ ਲਿੰਕਸੋਧੋ