ਲੈਸਟਰ
52°38′N 1°8′W / 52.633°N 1.133°W
ਲੈਸਟਰ (i/ˈlɛstər//ˈlɛstər/ ( ਸੁਣੋ) LESS-tərLESS-tər)[3] ਇੰਗਲੈਂਡ ਦੇ ਪੂਰਬੀ ਮਿਡਲੈਂਡ ਖੇਤਰ ਵਿੱਚ ਇੱਕ ਸ਼ਹਿਰ ਹੈ। ਇਹ ਸ਼ਹਿਰ ਸੋਅਰ ਨਦੀ ਦੇ ਕੰਢੇ ਉੱਤੇ ਵਸਿਆ ਹੋਇਆ ਹੈ।
ਲੈਸਟਰ | ||
---|---|---|
ਸ਼ਹਿਰ | ||
ਮਾਟੋ: "Semper Eadem" {ਹਮੇਸ਼ਾ ਇੱਕੋ ਜਿਹਾ} | ||
ਵਸਾਇਆ ਗਿਆ | 47 ਈਸਾ ਪੂਰਵ, ਰੋਮਨਾਂ ਦੁਆਰਾ | |
ਸ਼ਹਿਰ ਦਾ ਮੁਕਾਮ | 1919 | |
ਖੇਤਰ | ||
• ਸ਼ਹਿਰ | 73.32 km2 (28.31 sq mi) | |
ਆਬਾਦੀ | ||
• ਘਣਤਾ | 4,605/km2 (11,930/sq mi) | |
• ਸ਼ਹਿਰੀ | 8,36,484[2] | |
• ਮੈਟਰੋ | 10,35,249[1] | |
ਵੈੱਬਸਾਈਟ | www |
ਹਵਾਲੇ
ਸੋਧੋ- ↑ "Population on 1 January by age groups and sex - metropolitan region". Retrieved 5 June 2016.
- ↑ "Population on 1 January by age groups and sex - larger urban zone". Retrieved 19 September 2014.
- ↑ "Leicester", Merriam-Webster Dictionary.