ਹਿੰਦੂ ਮਿਥਿਹਾਸ ਅਨੁਸਾਰ, ਪਰਮਲੋਚਾਂ ਇੱਕ ਅਪਸਰਾ (ਬੱਦਲ ਅਤੇ ਪਾਣੀ ਦੀ ਇੱਕ ਔਰਤ ਆਤਮਾ) ਸੀ। ਉਸ ਨੂੰ ਦੇਵਤਾ ਇੰਦਰ ਨੇ ਰਿਸ਼ੀ ਕੁੰਡੂ ਦੇ ਅਭਿਆਸ ਨੂੰ ਭੰਗ ਕਰਨ ਲਈ ਭੇਜਿਆ ਸੀ ਜੋ ਗੋਮਤੀ ਨਦੀ ਦੇ ਕਿਨਾਰੇ ਬੈਠਾ ਤੱਪਸਿਆ ਕੇਆਰ ਸੀ। ਪਰਮਲੋਚਾਂ ਨੇ ਆਪਣੀਆਂ ਅਦਾਵਾਂ ਨਾਲ ਰਿਸ਼ੀ ਨੂੰ ਭਰਮਾ ਲਿਆ ਅਤੇ ਮਿਥਿਹਾਸ ਅਨੁਸਾਰ ਉਹ 907 ਸਾਲ ਇਕੱਠੇ ਰਹੇ। ਰਿਸ਼ੀ ਇਸ ਭੁਲੇਖੇ ਵਿੱਚ ਹੀ ਸੀ ਕਿ ਉਹ ਸਿਰਫ ਇੱਕ ਦਿਨ ਲਈ ਹੀ ਇਕੱਠੇ ਸਨ।

ਹਵਾਲੇ

ਸੋਧੋ
  • A Dictionary of Hindu Mythology & Religion by John Dowson