ਪਰੀਟ੍ਰੋਪੀਅਸ
ਪਰੀਟ੍ਰੋਪੀਅਸ ਮੱਛੀਆਂ ਦੀ ਇੱਕ ਜਾਤਿ ਹੈ ਜੋ ਕਿ ਸ਼ਿਲਬੀਏਡਾਈ ਪਰਿਵਾਰ ਨਾਲ ਸਬੰਧਿਤ ਹੈ। ਇਸ ਜਾਤਿ ਵਿੱਚ ਚਾਰ ਜੀਅ ਆਉਂਦੇ ਹਨ। ਇਹ ਚਾਰ ਜੀਅ- ਪਰੀਟ੍ਰੋਪੀਅਸ ਬੱਫੇਈ, ਪਰੀਟ੍ਰੋਪੀਅਸ ਲੌਂਗੀਫਾਈਲਸ, ਪਰੀਟ੍ਰੋਪੀਅਸ ਡੀਬੁਆਵੇ ਅਤੇ ਪਰੀਟ੍ਰੋਪੀਅਸ ਮੈਂਡਵੇਲਾਈ ਹਨ।
ਪਰੀਟ੍ਰੋਪੀਅਸ | |
---|---|
Scientific classification | |
Kingdom: | |
Phylum: | |
Class: | |
Order: | |
Family: | |
Genus: | ਪਰੀਟ੍ਰੋਪੀਅਸ Regan, 1920
|
Synonyms | |
Ansorgia Boulenger, 1912 |
ਇਹ ਜਾਤਿ ਅਫ਼ਰੀਕੀ ਮਹਾਦੀਪ ਵਿੱਚ ਪਾਈ ਜਾਂਦੀ ਹੈ। ਇਸ ਜਾਤਿ ਦੀਆਂ ਮੱਛੀਆਂ ਦੀ ਲੰਬਾਈ 2" ਤੋਂ 4" ਤੱਕ ਹੋ ਸਕਦੀ ਹੈ। ਇਸ ਜਾਤਿ ਦਾ ਸੁਭਾਅ ਬਹੁਤ ਨਰਮ ਹੈ। ਇਹਨਾਂ ਮੱਛੀਆਂ ਨੂੰ ਪਾਲਤੂ ਰੂਪ ਵਿੱਚ ਵੀ ਰੱਖਿਆ ਜਾਂਦਾ ਹੈ। ਆਈ.ਯੂ.ਸੀ.ਐਨ.ਐਨ ਦੀ ਰਿਪੋਰਟ ਮੁਤਾਬਿਕ ਇਸ ਜਾਤਿ ਨੂੰ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ ਹੈ।
ਹਵਾਲੇ
ਸੋਧੋ- Ferraris, Carl J., Jr. (2007). "Checklist of catfishes, recent and fossil (Osteichthyes: Siluriformes), and catalogue of siluriform primary types" (PDF). Zootaxa. 1418: 1–628.
{{cite journal}}
: CS1 maint: multiple names: authors list (link)
ਇਹ ਕੈਟਫਿਸ਼ਾਂ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |