ਪਰੀਟ੍ਰੋਪੀਅਸ ਬੱਫੇਈ
ਤਿੰਨ-ਧਾਰੀ ਅਫ਼ਰੀਕੀ ਗਲਾਸ ਕੈਟਫਿਸ਼ (ਪਰੀਟ੍ਰੋਪੀਅਸ ਬੱਫੇਈ - pareutropius buffei) ਮੱਛੀਆਂ ਦੀ ਇੱਕ ਕਿਸਮ ਹੈ ਜੋ ਕਿ ਅਫ਼ਰੀਕੀ ਖਿੱਤੇ ਵਿੱਚ ਪਾਈ ਜਾਂਦੀ ਹੈ। ਇਸਦੀ ਲੰਬਾਈ 3.2" ਜਾਂ 8 ਸੈਂ.ਮੀ. ਹੁੰਦੀ ਹੈ। ਇਹ ਮੱਛੀ ਜ਼ਿਆਦਾਤਰ ਨਾਈਜੀਰੀਆ, ਨਿਗਰ, ਬੈਨਿਨ, ਮਾਲੀ ਅਤੇ ਗੁਈਨੀਆ ਦੀਆਂ ਨਦੀਆਂ ਵਿੱਚ ਪਾਈ ਜਾਂਦੀ ਹੈ।[1]
ਪਰੀਟ੍ਰੋਪੀਅਸ ਬੱਫੇਈ | |
---|---|
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | P. buffei
|
Binomial name | |
Pareutropius buffei |
ਸੁਭਾਅ ਪੱਖੋਂ ਇਹ ਮੱਛੀ ਸ਼ਾਂਤਮਈ ਹੁੰਦੀ ਹੈ। ਇਸ ਮੱਛੀ ਨੂੰ ਅਕੁਏਰੀਅਮਾਂ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਇਹ ਜ਼ਿਆਦਾਤਰ 5-6 ਜਣਿਆਂ ਦੀ ਟੋਲੀ ਵਿੱਚ ਹੀ ਰਹਿੰਦੀਆਂ ਹਨ।
ਹਵਾਲੇ
ਸੋਧੋਇਹ ਕੈਟਫਿਸ਼ਾਂ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |