ਪਰੋਲੇਤਕਲਟ

(ਪਰੋਲੇਕਲਟ ਤੋਂ ਮੋੜਿਆ ਗਿਆ)

ਪਰੋਲੇਕਲਟ (Lua error in package.lua at line 80: module 'Module:Lang/data/iana scripts' not found.) ਇੱਕ ਪ੍ਰਯੋਗਵਾਦੀ ਸੋਵੀਅਤ ਕਲਾਤਮਕ ਸੰਸਥਾ ਸੀ ਜੋ 1917 ਦੇ ਰੂਸੀ ਇਨਕਲਾਬ ਤੋਂ ਬਾਅਦ ਸ਼ੁਰੂ ਹੋਈ। ਇਹ ਰੂਸੀ ਸ਼ਬਦ "ਪਰੋਲੇਤਾਰਸਕਾਇਆ ਕੁਲਟੂਰਾ" (ਪਰੋਲੇਤਾਰੀ ਸੱਭਿਆਚਾਰ) ਦਾ ਮੇਲ ਹੈ।

ਪਰੋਲੇਤਕਲਟ ਦਾ ਇੱਕ ਮੁੱਖ ਅੰਗ "ਗੋਰਨ"(ਭੱਠੀ)

1920 ਵਿੱਚ ਇਸ ਦੇ ਸਿਖਰ ਸਮੇਂ ਇਸ ਦੇ 84,000 ਮੈਂਬਰ ਸਨ ਜੋ ਸਰਗਰਮ ਤੌਰ ਉੱਤੇ 300 ਸਥਾਨਕ ਸਟੂਡੀਓਜ਼, ਕਲੱਬਜ਼ ਅਤੇ ਫੈਕਟਰੀ ਸਮੂਹਾਂ ਵਿੱਚ ਸ਼ਾਮਿਲ ਸਨ। ਇਹਨਾਂ ਤੋਂ ਬਿਨਾਂ 500,000 ਮੈਂਬਰ ਵੀ ਛੋਟੀਆਂ-ਮੋਟੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸਨ।

ਬਾਹਰੀ ਲਿੰਕ

ਸੋਧੋ