ਪਲਾਥਾ ਦੇ ਤੋਰੋਸ ਦੇ ਐੱਲ ਬੀਬੀਓ
ਪਲਾਜਾ ਦੇ ਤੋਰੋਸ ਦੇ ਏਲ ਬੀਬੀਓ ਸਾਨ੍ਹ ਅਤੇ ਮਨੁੱਖ ਦੇ ਘੋਲ ਲਈ ਬਣਾਇਆ ਅਖਾੜਾ ਹੈ। ਇਹ ਗਿਜੋਨ ਅਸਤੁਰੀਆ ਸਪੇਨ ਵਿੱਚ ਸਥਿਤ ਹੈ। ਇਹ ਏਲ ਬੀਬੀਓ ਸ਼ਹਿਰ ਦੇ ਨਾਲ ਹੀ ਸਥਿਤ ਹੈ। ਇਹ 12 ਅਗਸਤ 1888 ਨੂੰ ਖੋਲਿਆ ਗਿਆ ਸੀ। ਲੂਇਜ ਮੂਜਾਤੀਨੀ ਅਤੇ ਰਫੇਲ ਦੁਆਰਾ ਇੱਥੇ ਪਹਿਲੀ ਵਾਰ ਲੜਾਈ ਕੀਤੀ ਗਈ।
ਏਲ ਬੀਬੀਓ | |
---|---|
ਆਮ ਜਾਣਕਾਰੀ | |
ਕਿਸਮ | Bullring |
ਆਰਕੀਟੈਕਚਰ ਸ਼ੈਲੀ | ਨਵੀਂ ਮੁਦੇਜਾਨ |
ਪਤਾ | c/ Ezcurdia, 33203 ਗਿਜੋਨ |
ਕਸਬਾ ਜਾਂ ਸ਼ਹਿਰ | ਗਿਜੋਨ, ਆਸਤੁਰੀਆ |
ਦੇਸ਼ | ਸਪੇਨ |
ਗੁਣਕ | 43°2′7″N 5°38′43″W / 43.03528°N 5.64528°W |
ਮੌਜੂਦਾ ਕਿਰਾਏਦਾਰ | Circuitos Taurinos |
ਨਿਰਮਾਣ ਆਰੰਭ | 1886 |
ਮੁਕੰਮਲ | 1888 |
ਉਦਘਾਟਨ | ਅਗਸਤ 12, 1888 |
ਨਵੀਨੀਕਰਨ | 1997 |
ਮਾਲਕ | Gijón City Hall |
ਆਕਾਰ | |
ਵਿਆਸ | 50 m |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | Ignacio de Velasco |
ਹੋਰ ਡਿਜ਼ਾਈਨਰ | Carlos Velasco Peyronnet |
ਹੋਰ ਜਾਣਕਾਰੀ | |
ਬੈਠਣ ਦੀ ਸਮਰੱਥਾ | 9,258 |
ਪਲਾਜਾ ਦੇ ਤੋਰੋਸ ਦੇ ਏਲ ਬੀਬੀਓ | |
---|---|
ਮੂਲ ਨਾਮ Spanish: Plaza de Toros de El Bibio | |
ਸਥਿਤੀ | ਗਿਜੋਨ, ਸਪੇਨ |
ਅਧਿਕਾਰਤ ਨਾਮ | Plaza de Toros de El Bibio |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1992 |
ਹਵਾਲਾ ਨੰ. | RI-51-0007222 |
ਇਹ ਸਪੇਨੀ ਘਰੇਲੂ ਜੰਗ ਦੌਰਾਨ ਬਰਬਾਦ ਹੋ ਗਿਆ ਸੀ। 1997 ਵਿੱਚ ਇਸਨੂੰ ਇੱਕ ਨਵੇਂ ਰੂਪ ਵਿੱਚ ਤਿਆਰ ਕੀਤਾ ਗਿਆ'। 20 ਮਾਰਚ 1992 ਨੂੰ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਸਾਨ੍ਹ ਅਤੇ ਮਨੁੱਖ ਦੇ ਘੋਲ ਦੇ ਇਲਾਵਾ ਇਸਨੂੰ ਸੰਗੀਤ ਦੇ ਪ੍ਰੋਗਰਾਮਾਂ ਲਈ ਵੀ ਵਰਤਿਆ ਜਾਂਦਾ ਹੈ।
ਗੈਲਰੀ
ਸੋਧੋ-
General view of El Bibio