ਪਲਾਸੀ
ਪਲਾਸ਼ੀ (ਬੰਗਾਲੀ: পলাশী Pôlashi, pronounced [pəˈlaːsi]) ਜਿਸ ਨੂੰ ਪਲਾਸੀ ਵੀ ਕਿਹਾ ਜਾਂਦਾ ਹੈ ਹੁਗਲੀ ਨਦੀ ਦੇ ਕਿਨਾਰੇ ਤੇ ਵਸਿਆ ਇੱਕ ਨਗਰ ਹੈ। ਇੱਥੇ 1757 ਈ ਵਿੱਚ ਬੰਗਾਲ ਦੇ ਨਵਾਬ ਸਿਰਾਜੁੱਦੌਲਾ ਅਤੇ ਅੰਗਰੇਜਾਂ ਦੇ ਵਿੱਚਕਾਰ ਭਿਆਨਕ ਯੁੱਧ ਲੜਿਆ ਗਿਆ ਸੀ। ਇਸ ਲੜਾਈ ਵਿੱਚ ਅੰਗਰੇਜਾਂ ਦੀ ਫਤਹਿ ਹੋਈ ਸੀ। ਇਸ ਫਤਹਿ ਨਾਲ ਭਾਰਤ ਵਿੱਚ ਅੰਗਰੇਜਾਂ ਦੇ ਪੈਰ ਜਮ ਗਏ। ਲੜਾਈ ਦੇ ਬਾਅਦ ਲਾਰਡ ਕਰਜਨ ਨੇ ਇੱਥੇ ਅੰਗਰੇਜਾਂ ਦੀ ਜਿੱਤ ਦਾ ਸਮਾਰਕ ਵੀ ਬਣਵਾਇਆ ਸੀ।
ਪਲਾਸ਼ੀ
Plassey | |
---|---|
ਸ਼ਹਿਰ | |
Country | ਭਾਰਤ |
State | ਪਸ਼ਚਿਮ ਬੰਗਾਲ |
District | ਨਾਦੀਆ |
ਉੱਚਾਈ | 17 m (56 ft) |
Languages | |
• Official | ਬੰਗਾਲੀ, ਅੰਗਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 741156 |
Telephone code | 91 3474 |