ਪਲੀਯਨ ਭਾਸ਼ਾ

ਭਾਸ਼ਾ

ਪਲੀਯਨ ( ਜਿਆ: ਪਲ਼ਿਯਨ ਪਲ਼ਯਾ, ਪਲ਼ਯਨ, ਮਲਾਈ ਪਲ਼ੀਯਾਰ, ਪੋਲ਼ਿਯਾਰ, ਚੇਰਮਰ) ਤਮਿਲਨਾਡੂ , ਕਰਨਾਟਕਾ ਅਤੇ ਕੇਰਲਾ ਦੀਆਂ ਇੱਕ ਦ੍ਰਾਵਿਡ਼ ਭਾਸ਼ਾ ਹੈ ਜੋ ਤਮਿਲ਼ ਨਾਲ ਬਹੁਤ ਰਲਦੀ ਹੈ। ਇਹ ਪਲੀਯਨ ਲੋਕਾਂ’ਚ ਬੋਲੀ ਜਾਂਦੀ ਹੈ। ੯,੫੨੦ ਤੋਂ ੧੦,੦੦੦ ਲੇਕ ਇਹਨੂੰ ਮਾਂ ਬੋਲੀ ਮੰਨਦੇ ਨੇ । ਇਹ ਦਾ ਇੱਕ ਬੋਲੀ , ਮਲਬ ਫੁਯਨ , ਦੇ ਨਾਲ ੮੨% ਰਲ਼ਦੀ ਹੈ। ਇਹ ੭੫% ਤਮਿਲ਼ ਨਾਲ ਰਲਦੀ ਹੈ , ‘ਤੇ ੬੨% ਮਲਿਆਲਮ ਨਾਲ । ਇਹ ੬੫’ਕ ਪਿੰਡਾਂ’ਚ ਬੋਲੀ ਜਾਂਦੀ ਹੈ । [1]

  1. Gardener, Peter (1965 ( source date ) November 18 2024 ( Access Date )). "Paliyan" (PDF). dice.missouri.edu. {{cite web}}: |archive-date= requires |archive-url= (help); Check date values in: |date= and |archive-date= (help); Invalid |url-status=Live (help)
ਪਲੀਯਨ
പാലിയൻ
ਜੱਦੀ ਬੁਲਾਰੇਭਾਰਤ
ਇਲਾਕਾਕੇਰਲਾ
Native speakers
[1]
ਦ੍ਰਾਵੜੀ
Early forms
ਪੁਰਾਣੀ ਤਮਿਲ਼
  • ਘੱਟ ਪੁਰਾਣੀ ਤਮਿਲ਼
ਭਾਸ਼ਾ ਦਾ ਕੋਡ
ਆਈ.ਐਸ.ਓ 639-3pcf
  1. ਫਰਮਾ:Ethnologue18