ਦਰਾਵੜੀ ਭਾਸ਼ਾਵਾਂ ਇੱਕ ਭਾਸ਼ਾ ਪਰਵਾਰ ਹੈ ਜਿਸਦੀਆਂ ਭਾਸ਼ਾਵਾਂ ਖ਼ਾਸ ਤੌਰ ਉੱਤੇ ਦੱਖਣੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਇਹ ਉੱਤਰੀ-ਪੂਰਬੀ ਸ੍ਰੀ ਲੰਕਾ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਕੁਝ ਹਿਸਿਆਂ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਦੇ ਕੁਝ ਬੁਲਾਰੇ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਵੀ ਹਨ। ਕੰਨੜ, ਤਮਿਲ, ਤੇਲੁਗੂ ਅਤੇ ਮਲਿਆਲਮ ਪ੍ਰਮੁੱਖ ਦਰਾਵੜੀ ਭਾਸ਼ਾਵਾਂ ਹਨ।

ਦਰਾਵੜੀ
ਭੂਗੋਲਿਕ
ਵੰਡ
ਦੱਖਣੀ ਏਸ਼ੀਆ, ਖ਼ਾਸ ਤੌਰ ਉੱਤੇ ਦੱਖਣੀ ਭਾਰਤ
ਭਾਸ਼ਾਈ ਵਰਗੀਕਰਨਦੁਨੀਆ ਦੇ ਪ੍ਰਮੁੱਖ ਭਾਸ਼ਾ ਪਰਵਾਰਾਂ ਵਿੱਚੋਂ ਇੱਕ
ਪਰੋਟੋ-ਭਾਸ਼ਾਪਰੋਟੋ-ਦਰਾਵੜੀ
Subdivisions
  • ਉੱਤਰੀ
  • ਕੇਂਦਰੀ
  • ਦੱਖਣੀ
ਆਈ.ਐਸ.ਓ 639-2 / 5dra
Linguasphere49= (phylozone)
Glottologdrav1251
Distribution of subgroups of Dravidian ਭਾਸ਼ਾs:

ਇਹ ਮੰਨਿਆ ਜਾਂਦਾ ਹੈ ਕਿ ਦਰਾਵੜੀ ਭਾਸ਼ਾਵਾਂ ਭਾਰਤ ਦੀਆਂ ਮੂਲ ਭਾਸ਼ਾਵਾਂ ਹਨ।[1] ਤੱਥਾਂ ਦੇ ਅਧਿਐਨ ਤੋਂ ਬਾਅਦ ਦੂਜੀ ਸਦੀ ਈ.ਪੂ. ਤੋਂ ਦਰਾਵੜੀ ਭਾਸ਼ਾਵਾਂ ਦੇ ਸਬੂਤ ਮਿਲਦੇ ਹਨ।

ਵਰਗੀਕਰਨ

ਸੋਧੋ

ਨੀਚੇ ਕਰਿਸ਼ਨਾਮੂਰਤੀ ਦੁਆਰਾ ਕੀਤਾ ਦਰਾਵੜੀ ਭਾਸ਼ਾਵਾਂ ਦਾ ਵਰਗੀਕਰਨ ਦਿੱਤਾ ਗਿਆ ਹੈ।[2] ਇਹਨਾਂ ਵਿੱਚੋਂ ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਮੋਟੇ ਅੱਖਰਾਂ ਵਿੱਚ ਦਿੱਤੀਆਂ ਗਈਆਂ ਹਨ:

ਦਰਾਵੜੀ
ਦੱਖਣੀ
ਦੱਖਣੀ (SD I)
(ਤਮਿਲ-ਤੂਲੂ-ਕੰਨੜ)
ਤਮਿਲ-ਕੰਨੜ
ਪੁਰਾਣੀ ਤਮਿਲ

ਆਧੁਨਿਕ ਤਮਿਲ



ਮਲਿਆਲਮ



ਕੋਡਗੂ

ਕੋਡਵ



ਕੂਰੁੰਬਾ





ਕੋਟਾ



ਤੋਟ



ਕੰਨੜ-ਬਡਗ

ਆਧੁਨਿਕ ਕੰਨੜ



ਬਡਗ




ਤੂਲੂ

ਕੋਰਗ



ਤੂਲੂ (ਬੇਲਾਰੀ ਸਮੇਤ)



ਕੁਡੀਆ




ਦੱਖਣੀ-ਕੇਂਦਰੀ (SD II)
(ਤੇਲੁਗੂ–ਕੂਈ)
ਗੌਂਡੀ–ਕੂਈ
ਗੌਂਡੀ

ਗੌਂਡੀ



ਮਾਦੀਆ



ਮੂਰੀਆ



ਪ੍ਰਧਾਨ



ਨਗਰਚਾਲ



ਖਿਰਵਾਰ





ਕੋਂਡ



ਮੁੱਖ-ਡੋਰ





ਕੂਈ



ਕੂਵੀ



ਕੋਇਆ





ਮੰਡਾ



ਪੇਂਗੋ




ਤੇਲੁਗੂ

ਆਧੁਨਿਕ ਤੇਲੁਗੂ



ਚੇਂਚੂ





ਕੇਂਦਰੀ
(ਕੋਲਾਮੀ–ਪਰਜੀ)


ਨਾਈਕੀ



ਕੋਲਾਮੀ





ਓਲਾਰੀ (ਗਡਾਬਾ)



ਦੁਰੂਵਾ




ਉੱਤਰੀ
ਕੁੜੁਖ–ਮਾਲਟੋ

ਕੁੜੁਖ (ਉਰਾਂਵ, ਕਿਸਾਨ)


ਮਾਲਟੋ

ਕੁਮਾਰਭਾਗ ਪਾਹਾੜਿਆ



ਸੌਰਿਆ ਪਾਹਾੜਿਆ





ਬਰਾਹੂਈ




ਹਵਾਲੇ

ਸੋਧੋ
  1. Ancient India: A History of the Indian Sub-Continent from C. 7000 BC to AD 1200, by Burjor Avari, url=[1], Routledge
  2. Krishnamurti 2003, p. 21.

ਹਵਾਲਾ ਪੁਸਤਕਾਂ

ਸੋਧੋ
  • Krishnamurti, Bhadriraju (2003), The Dravidian Languages, Cambridge University Press, ISBN 0-521-77111-0.