ਪਵੇਲ ਕੋਲੋਬਕੋਵ (ਰੂਸੀ: Павел Анатольевич Колобков, ਜਨਮ 22 ਸਤੰਬਰ 1969) ਫੈਂਨਸਿੰਗ ਦਾ ਇੱਕ ਰਿਟਾਇਰ ਖਿਡਾਰੀ ਹੈ। ਉਸਨੂੰ ਪਿਛਲੇ ਦੋ ਦਹਾਕਿਆਂ ਤੋਂ ਫੈਂਨਸਿੰਗ ਦੇ ਏਪੇ ਏਵੰਟ ਦਾ ਸ਼੍ਰੇਸਟ ਖਿਡਾਰੀ ਮੰਨਿਆ ਗਿਆ ਹੈ।[1][2] ਉਸਨੇ ਉਲੰਪਿਕ ਖੇਡਾਂ ਵਿੱਚ ਇੱਕ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।

ਪਵੇਲ ਕੋਲੋਬਕੋਵ
Personal information
Born (1969-09-22) 22 ਸਤੰਬਰ 1969 (ਉਮਰ 55)
ਮਾਸਕੋ, ਰੂਸ
Weapon(s)ਏਪੇ
Handright-handed
Height1.82 m (6 ft 0 in)
Weight75 kg (165 lb)
ClubCSKA
Retired2008
FIE Rankingarchive
ਮੈਡਲ ਰਿਕਾਰਡ
Mens' ਏਪੇ
Olympic Games
ਜੇਤੂ 1 (1 individual)
ਉਪ-ਜੇਤੂ 2 (1 individual)
ਤੀਜਾ ਸਥਾਨ 3 (1 individual)
World Championships
ਜੇਤੂ 4 (4 individual)
ਉਪ-ਜੇਤੂ 2 (1 individual)
ਤੀਜਾ ਸਥਾਨ 3 (2 individual)
European Championships
ਜੇਤੂ 2 (2 individual)
ਉਪ-ਜੇਤੂ 4 (3 individual)
ਤੀਜਾ ਸਥਾਨ 5 (4 individual)
Kolobkov at the 2007 World Fencing Championships

ਪ੍ਰਾਪਤੀਆਂ

ਸੋਧੋ
ਉਲੰਪਿਕ ਖੇਡਾਂ
  •   ਏਪੇ ਵਿਅਕਤੀਗਤ (2000)
  •   ਏਪੇ ਵਿਅਕਤੀਗਤ (1992) ਅਤੇ ਏਪੇ ਟੀਮ (1996)
  •   ਏਪੇ ਵਿਅਕਤੀਗਤ (2004) ਅਤੇ ਏਪੇ ਟੀਮ (1988, 1992)
ਵਿਸ਼ਵ ਚੈਮਪੀਅਨਸ਼ਿਪ
  •   ਏਪੇ ਵਿਅਕਤੀਗਤ (1993, 1994, 2002, 2005)
  •   ਏਪੇ ਵਿਅਕਤੀਗਤ (1997) ਅਤੇ ਏਪੇ ਟੀਮ (2002)
  •   ਏਪੇ ਵਿਅਕਤੀਗਤ (1989, 1999) ਅਤੇ ਏਪੇ ਟੀਮ (1988)
European Championships
  •   ਏਪੇ ਵਿਅਕਤੀਗਤ (1996, 2000)
  •   ਏਪੇ ਵਿਅਕਤੀਗਤ (2002, 2003, 2005) ਅਤੇ ਏਪੇ ਟੀਮ (2006)
  •   ਏਪੇ ਵਿਅਕਤੀਗਤ (1999, 2001, 2004, 2006) ਅਤੇ ਏਪੇ ਟੀਮ (1998)
ਫੈਨਸਿੰਗ ਵਿਸ਼ਵ ਕੱਪ
  •   ਏਪੇ (1999)

ਹਵਾਲੇ

ਸੋਧੋ
  1. "Olympics Statistics: Pavel Kolobkov". databaseolympics.com. Retrieved 2011-07-26.
  2. "Pavel Kolobkov Olympic Results". sports-reference.com. Archived from the original on 2011-03-16. Retrieved 2011-07-26. {{cite web}}: Unknown parameter |dead-url= ignored (|url-status= suggested) (help)