ਮੁੱਖ ਮੀਨੂ ਖੋਲ੍ਹੋ

ਪਸ਼ੂ ਅਧਿਕਾਰਾ ਤੋਂ ਭਾਵ ਹੈ ਕਿ ਸਾਰੇ ਗੈਰ-ਮਨੁੱਖੀ ਪਸ਼ੂਆਂ ਦੇ ਵੀ ਮਨੁੱਖਾਂ ਵਾਂਗ ਕੁਝ ਕੁਦਰਤੀ ਅਧਿਕਾਰ ਹਨ। ਪਸ਼ੂ ਅਧਿਕਾਰਾਂ ਦੇ ਜ਼ਿਆਦਾਤਰ ਸਮਰਥਕ ਮੰਨਦੇ ਹਨ ਕਿ ਗੈਰ-ਮਨੁੱਖੀ ਪਸ਼ੂਆਂ ਦੇ ਕੁਦਰਤੀ ਅਧਿਕਾਰਾਂ ਨੂੰ ਕਿਸੇ ਮਨੁੱਖ ਦੁਆਰਾ ਸਾਧਨ, ਭੋਜਨ, ਕਪੜਿਆਂ, ਕਿਸੇ ਨਵੇਂ ਪ੍ਰਯੋਗ ਅਤੇ ਮਨੋਰੰਜਨ ਲਈ ਵਰਤਿਆ ਨਹੀਂ ਜਾਣਾ ਚਾਹੀਦਾ।

ਪਸ਼ੂ ਅਧਿਕਾਰ
Shanghai-monkey.jpg
ਕਈ ਪਸ਼ੂ ਅਧਿਕਾਰਾਂ ਅਨੁਸਾਰ ਪਸ਼ੂਆਂ ਨੂੰ ਵੀ ਇੱਕ ਵਿਅਕਤੀ ਅਨੁਸਾਰ ਦੇਖਿਆ ਜਾਂਦਾ ਹੈ, ਨਾਂ ਕਿ ਜਾਇਦਾਦ ਵਜੋਂ[1]
Description of beliefs Nonhuman animals have interests, and those interests ought not to be discriminated against on the basis of species membership alone.[2]
Early proponents Henry Salt (1851–1939)
Lizzy Lind af Hageby (1878–1963)
Leonard Nelson (1882–1927)
Notable academic proponents
List ਪਸ਼ੂ ਅਧਿਕਾਰਾਂ ਦੇ ਵਕੀਲਾਂ ਦੀ ਸੂਚੀ
Key texts Henry Salt's Animals' Rights (1894)
Peter Singer's Animal Liberation (1975)

Tom Regan's The Case for Animal Rights (1983)
Gary Francione's Animals, Property, and the Law (1995)
Portal Animal rights portal

ਹਵਾਲੇਸੋਧੋ

  1. Francione (2008), p. 1.
  2. Beauchamp (2011b), p. 200.