ਪਹਿਲਵੀ ਵੰਸ਼
ਪਹਿਲਵੀ ਵੰਸ਼ ਦੀ ਸਥਾਪਨਾ ਈਰਾਨ ਦੇ ਬਾਦਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੇ ਕੀਤੀ ਜਿਸ ਨੇ ਨੇ 1925 ਤੋਂ ਲੈ ਕੇ 50 ਸਾਲਾਂ ਤੱਕ ਈਰਾਨ 'ਤੇ ਰਾਜ ਕੀਤਾ ਸੀ। ਇਸ ਬਾਦਸ਼ਾਹ ਨੂੰ ਈਰਾਨ 'ਚ ਆਧੁਨਿਕਤਾ ਦਾ ਪ੍ਰਭਾਵ ਫੈਲਾਉਣ ਦਾ ਸਿਹਰਾ ਜਾਂਦਾ ਹੈ। ਭਾਂਵੇ ਧਰਮ 'ਤੇ ਹਮਲੇ ਅਤੇ ਸਖਤ ਮਨੁੱਖੀ ਅਧਿਕਾਰ ਉਲੰਘਣ ਲਈ ਵੀ ਇਸ ਬਾਦਸ਼ਾਹ ਦੀ ਨਿੰਦਾ ਕੀਤੀ ਜਾਂਦੀ ਹੈ। ਉਹਨਾਂ ਤੋਂ ਬਾਅਦ ਉਸ ਦੇ ਪੁੱਤਰ ਮੁਹੰਮਦ ਰਜ਼ਾ ਸ਼ਾਹ ਨੇ 1979 ਤੱਕ ਰਾਜ ਕੀਤਾ।[1]
ਇੰਪੀਰੀਅਲ ਸਟੇਟ ਆਫ ਇਰਾਨa کشور شاهنشاهی ایران Keshvar-e Shâhanshâhi-ye Irân | |||||||||
---|---|---|---|---|---|---|---|---|---|
1925–1979 | |||||||||
| |||||||||
ਐਨਥਮ: سرود شاهنشاهی ایران Sorude Šâhanšâhiye Irân (English: "Imperial Salute of Iran") | |||||||||
ਸਥਿਤੀ | ਰਾਜ | ||||||||
ਰਾਜਧਾਨੀ | ਤਹਿਰਾਨ | ||||||||
ਆਮ ਭਾਸ਼ਾਵਾਂ | ਫਾਰਸੀ | ||||||||
ਸਰਕਾਰ |
| ||||||||
ਸ਼ਾਹ | |||||||||
• 1925–1941 | ਰਜ਼ਾ ਪਹਿਲਵੀ | ||||||||
• 1941–1979 | ਮੁਹੰਮਦ ਰਜ਼ਾ ਪਹਿਲਵੀ | ||||||||
ਪ੍ਰਧਾਨ ਮੰਤਰੀ | |||||||||
• 1925–1926 (ਪਹਿਲਾ) | ਮਹੰਮਦ ਅਲੀ ਫੌਰੂਗੀ | ||||||||
• 1979 (ਅੰਤਿਮ) | ਸ਼ਾਪੁਰ ਬਖਤਿਆਰ | ||||||||
ਵਿਧਾਨਪਾਲਿਕਾ | ਡੈਲੀਬਰੇਟਿਵ ਅਸੰਬਲੀ | ||||||||
ਸੈਨੇਟ | |||||||||
ਕੌਮੀ ਅਸੰਬਲੀ | |||||||||
Historical era | 20ਵੀਂ ਸਦੀ | ||||||||
• ਪਹਿਲਵੀ ਵੰਸ਼ | 15 ਦਸੰਬਰ 1925 | ||||||||
• ਐਗਲੋ-ਸੋਵੀਅਤ | 25 ਅਗਸਤ – 17 ਸਤੰਬਰ 1941 | ||||||||
• [ਸੰਯੁਕਤ ਰਾਜ | 24 ਅਕਤੂਬਰ 1945 | ||||||||
• 1953 ਇਰਾਨੀਅਨ | 19 ਅਗਸਤ 1953 | ||||||||
• ਚਿੱਟੀ ਕਰਾਂਤੀ | 26 ਜਨਵਰੀ, 1963 | ||||||||
• ਇਰਾਨੀ ਕਰਾਂਤੀ | 11 ਫਰਵਰੀ 1979 | ||||||||
• ਇਸਲਾਮਿਕ ਗਣਰਾਜ | 31 ਮਾਰਚ 1979 | ||||||||
ਖੇਤਰ | |||||||||
1979 | 1,648,195 km2 (636,372 sq mi) | ||||||||
ਆਬਾਦੀ | |||||||||
• 1955 | 19,293,999 | ||||||||
• 1965 | 24,955,115 | ||||||||
• 1979 | 37,252,629 | ||||||||
ਮੁਦਰਾ | ਇਰਾਨੀਅਨ ਰਿਆਲ | ||||||||
| |||||||||
ਅੱਜ ਹਿੱਸਾ ਹੈ | ਬਹਿਰੀਨ ਫਰਮਾ:Country data ਇਰਾਨ | ||||||||
|
ਪਹਿਲਵੀ | |
---|---|
Country | ਇਰਾਨ |
Founded | 15 ਦਸੰਬਰ 1925 |
Founder | ਰਜ਼ਾ ਸ਼ਾਹ |
Current head | ਰਜ਼ਾ ਸ਼ਾਹ |
Final ruler | ਮੁਹੰਮਦ ਰਜ਼ਾ ਸ਼ਾਹ |
Titles |
|
Deposition | 11 ਫਰਵਰੀ, 1979 |