ਮੁਹੰਮਦ ਰਜ਼ਾ ਪਹਿਲਵੀ
ਮੁਹੰਮਦ ਰੇਜ਼ਾ ਸ਼ਾਹ ਪਹਲਵੀ (25 ਅਕਤੂਬਰ 1919 – 27 ਜੁਲਾਈ 1980) 16 ਸਤੰਬਰ 1941 ਤੋਂ ਲੈ ਕੇ ਇਰਾਨੀ ਇਨਕਲਾਬ ਤਕ ਇਰਾਨ ਦਾ ਹੁਕਮਰਾਨ ਸੀ। ਉਸਨੇ 26 ਅਕਤੂਬਰ 1967 ਨੂੰ ਸ਼ਹਿਨਸ਼ਾਹ[1] ਦੀ ਪਦਵੀ ਧਾਰਨ ਕੀਤੀ। ਓਹ ਪਹਿਲਵੀ ਵੰਸ਼ ਦਾ ਦੂਜਾ ਅਤੇ ਆਖਰੀ ਸੁਲਤਾਨ ਸੀ।
ਹਵਾਲੇ
ਸੋਧੋ- ↑ D. N. MacKenzie. A Concise Pahlavi Dictionary. Routledge Curzon, 2005.