ਪਹੁਤਾ ਪਾਂਧੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਨਿੱਕੀ ਕਹਾਣੀ ਹੈ।

"ਪਹੁਤਾ ਪਾਂਧੀ"
ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ
ਪ੍ਰਕਾਸ਼ਕਪ੍ਰੀਤ ਨਗਰ ਸ਼ਾਪ, ਦਿੱਲੀ

ਪਾਤਰ

ਸੋਧੋ
  1. ਮੇਜਰ ਸਾਹਿਬ

ਸਿੱਖਿਆ

ਸੋਧੋ

ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਸਮੁਖ ਰਹਿਣਾ ਚਾਹੀਦਾ ਹੈ ਤਾਂ ਕਿ ਆਪਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਸਕਣ ਜਿਵੇਂ ਕਿ ਮੇਜਰ ਸਾਹਿਬ ਨੇ ਡੱਬੇ ਵਿੱਚ ਬੈਠੇ ਸਾਰੇ ਯਾਤਰੀਆਂ ਦਾ ਦਿਲ ਜਿੱਤ ਲਿਆ ਸੀ ਤੇ ਜਦੋਂ ਉਹ ਆਪਣੀ ਮੰਜ਼ਿਲ ਤਕ ਪਹੁੰਚ ਗਏ ਇੰਜ ਲੱਗਿਆ ਜਿਵੇਂ ਡਬੇ ਦੀ ਜਿੰਦ ਜਾਨ ਚਲੀ ਗਈ ਹੋਵੇ ਜਿਹੜਾ ਬੰਦਾ ਦੂਜਿਆਂ ਦੀ ਨਿਰਸਵਾਰਥ ਮਦਦ ਕਰਦਾ ਹੈ ਉਸ ਨੂੰ ਹਮੇਸ਼ਾ ਹਰ ਪੱਖੋਂ ਪਿਆਰ ਮਿਲਦਾ ਹੈ। ਸਾਨੂੰ ਹਮੇਸ਼ਾ ਸਭ ਦੀ ਮਦਦ ਕਰਨੀ ਚਾਹੀਦੀ ਹੈ ਬਿਨਾ ਕਿਸੇ ਸੁਆਰਥ ਦੇ। ਫਿਰ ਚਾਹੇ ਉਹ ਕੋਈ ਅਣਜਾਣ ਹੀ ਕਿਉ ਨਾ ਹੋਵੇ। ਸਭ ਦੇ ਲਈ ਆਪਣੇ ਮਨ ਵਿੱਚ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ।