ਪਾਂਡੂਰੰਗ ਸਦਾਸ਼ਿਵ ਖਾਨਖੋਜੇ
ਪਾਂਡੂਰੰਗ ਸਦਾਸ਼ਿਵ ਖਾਨਖੋਜੇ (7 ਨਵੰਬਰ 1884 – 22 ਜਨਵਰੀ 1967) ਇੱਕ ਭਾਰਤੀ ਇਨਕਲਾਬੀ, ਵਿਦਵਾਨ, ਖੇਤੀਬਾੜੀ ਵਿਗਿਆਨੀ, ਅਤੇ ਇਤਿਹਾਸਕਾਰ ਸੀ। ਉਹ ਗਦਰ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।
ਪਾਂਡੂਰੰਗ ਸਦਾਸ਼ਿਵ ਖਾਨਖੋਜੇ | |
---|---|
ਤਸਵੀਰ:Pandurang Khankhoje.jpg | |
ਜਨਮ | 7 ਨਵੰਬਰ 1883 |
ਮੌਤ | 22 ਜਨਵਰੀ 1967 | (ਉਮਰ 83)
ਸੰਗਠਨ | ਗਦਰ ਪਾਰਟੀ, ਬਰਲਿਨ ਕਮੇਟੀ, ਭਾਰਤੀ ਕਮਿਊਨਿਸਟ ਪਾਰਟੀ |
ਲਹਿਰ | ਹਿੰਦੂ-ਜਰਮਨ ਸਾਜ਼ਸ਼, ਭਾਰਤੀ ਕਮਿਊਨਿਜ਼ਮ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |