ਪਾਇਥਨ (ਪ੍ਰੋਗਰਾਮਿੰਗ ਭਾਸ਼ਾ)

ਪਾਇਥਨ (ਜਾਂ ਪਾਇਥਨ) ਇੱਕ ਵਰਤੀ ਜਾਂਦੀ ਆਮ-ਮਕਸਦ, ਉੱਚ-ਦਰਜਾ ਪ੍ਰੋਗਰਾਮਿੰਗ ਭਾਸ਼ਾ ਹੈ।[7][8][9] ਇਸ ਦਾ ਡਿਜ਼ਾਇਨ ਫ਼ਲਸਫ਼ਾ ਕੋਡ ਰੀਡਏਬਿਲਿਟੀ ਤੇ ਜ਼ੋਰ ਦਿੰਦਾ ਹੈ ਅਤੇ ਇਸ ਦਾ ਸਿਨਟੈਕਸ ਪ੍ਰੋਗਰਾਮਰਾਂ ਨੂੰ ਘੱਟ ਕੋਡ ਸਤਰਾਂ ਵਿੱਚ ਆਪਣਾ ਸੰਕਲਪ ਪੇਸ਼ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਕਿ ਸੀ++ ਜਾਂ ਜਾਵਾ ਵਰਗੀਆਂ ਭਾਸ਼ਾਵਾਂ ਵਿੱਚ ਜ਼ਿਆਦਾ ਸਤਰਾਂ ਵਿੱਚ ਨਿਬੜੇਗਾ।

ਪਾਇਥੋਨ
ਪੈਰਾਡਾਈਮਬਹੁ-paradigm: ਆਬਜੈਕ-ਅਨੁਕੂਲ, imperative, ਫ਼ੰਕਸ਼ਨੀ, ਅਮਲੀ, ਅਕਸੀ
ਡਿਜ਼ਾਇਨ-ਕਰਤਾGuido van Rossum
ਉੱਨਤਕਾਰਪਾਇਥਨ ਸਾਫ਼ਟਵੇਅਰ ਫ਼ਾਊਂਡੇਸ਼ਨ
ਸਾਹਮਣੇ ਆਈ1991; 33 ਸਾਲ ਪਹਿਲਾਂ (1991)
3.4.3 /
25 ਫਰਵਰੀ 2015 (2015-02-25)[1]
2.7.9 /
10 ਦਸੰਬਰ 2014 (2014-12-10)[2]
3.5.0a0 /
6 ਫਰਵਰੀ 2015 (2015-02-06)[3]
2.7.9 rc1 /
26 ਨਵੰਬਰ 2014 (2014-11-26)[4]
ਡੱਕ, ਡਾਇਨਾਮਿਕ, ਮਜ਼ਬੂਤ
ਆਪਰੇਟਿੰਗ ਸਿਸਟਮਪਾਰ-ਪਲੇਟਫ਼ਾਰਮ
ਲਸੰਸਪਾਇਥਨ ਸਾਫ਼ਟਵੇਅਰ ਫ਼ਾਊਂਡੇਸ਼ਨ ਲਸੰਸ
.py, .pyw, .pyc, .pyo, .pyd
ਵੈੱਬਸਾਈਟwww.python.org

ਹਵਾਲੇ

ਸੋਧੋ
  1. "Python 3.4.3". Python Software Foundation. Retrieved 27 ਫ਼ਰਵਰੀ 2015.
  2. "Python 2.7.9 Release". Python Software Foundation. Retrieved 10 ਦਸੰਬਰ 2014.
  3. "What's New In Python 3.5". Python Software Foundation. Retrieved 6 ਫ਼ਰਵਰੀ 2015.
  4. "Python 2.7.9 rc1 Release". Python Software Foundation. Retrieved 26 ਨਵੰਬਰ 2014.
  5. "Why We Created Julia". Julia website. ਫ਼ਰਵਰੀ 2012. Retrieved 5 ਜੂਨ 2014.
  6. Lattner, Chris (3 ਜੂਨ 2014). "Chris Lattner's Homepage". Chris Lattner. Retrieved 3 ਜੂਨ 2014. The Swift language is the product of tireless effort from a team of language experts, documentation gurus, compiler optimization ninjas, and an incredibly important internal dogfooding group who provided feedback to help refine and battle-test ideas. Of course, it also greatly benefited from the experiences hard-won by many other languages in the field, drawing ideas from Objective-C, Rust, Haskell, Ruby, Python, C#, CLU, and far too many others to list.
  7. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named AutoNT-34
  8. "Programming Language Trends - O'Reilly Radar". Radar.oreilly.com. 2 ਅਗਸਤ 2006. Retrieved 17 ਜੁਲਾਈ 2013.
  9. "The RedMonk Programming Language Rankings: January 2013 – tecosystems". Redmonk.com. 28 ਫ਼ਰਵਰੀ 2013. Retrieved 17 ਜੁਲਾਈ 2013.