ਪਾਕਿਸਤਾਨ ਪੀਪਲਜ਼ ਪਾਰਟੀ

ਪਾਕਿਸਤਾਨ ਪੀਪਲਜ਼ ਪਾਰਟੀ (ਉਰਦੂ: پاکستان پیپلز پارٹی‎, ਸਿੰਧੀ: پاڪستان پيپلز پارٽي; ਜਿਸ ਨੂੰ ਆਮਮ ਪੀਪੀਪੀ ਕਿਹਾ ਜਾਂਦਾ ਹੈ) ਪਾਕਿਸਤਾਨ ਦੀ ਇੱਕ ਕੇਂਦਰ ਤੋਂ ਖੱਬੀ ਪ੍ਰਗਤੀਸ਼ੀਲ, ਅਤੇ ਸੋਸ਼ਲ ਡੈਮੋਕ੍ਰੇਟਿਕ ਰਾਜਨੀਤਿਕ ਪਾਰਟੀ ਹੈ। ਇਹ ਸੋਸ਼ਲਿਸਟ ਇੰਟਰਨੈਸ਼ਨਲ ਦੇ ਨਾਲ ਜੁੜੀ ਹੋਈ ਹੈ।[4] ਇਸ ਦੀ ਸਥਾਪਨਾ 30 ਨਵੰਬਰ 1967 ਵਿੱਚ ਜੁਲਫ਼ਿਕਾਰ ਅਲੀ ਭੁੱਟੋ ਦੀ ਅਗਵਾਈ ਵਿੱਚ ਹੋਈ ਸੀ। ਉਸੀ ਸਮੇਂ ਤੋਂ ਇਸ ਪਾਰਟੀ ਦਾ ਨੇਤਾ ਹਮੇਸ਼ਾ ਕੋਈ ਭੁੱਟੋ-ਜਰਦਾਰੀ ਪਰਵਾਰ ਦਾ ਮੈਂਬਰ ਹੀ ਰਿਹਾ ਹੈ। ਪਾਰਟੀ ਦਾ ਕੇਂਦਰ ਪਾਕਿਸਤਾਨ ਦੇ ਦੱਖਣ ਸਿੰਧ ਪ੍ਰਾਂਤ ਵਿੱਚ ਹੈ, ਜਿਥੇ ਭੁੱਟੋ ਪਰਵਾਰ ਦੀਆਂ ਜੜਾਂ ਹਨ।

ਪਾਕਿਸਤਾਨ ਪੀਪਲਜ਼ ਪਾਰਟੀ
پاکستان پیپلز پارٹی
ਪ੍ਰਧਾਨਆਸਿਫ ਅਲੀ ਜ਼ਰਦਾਰੀ
ਚੇਅਰਪਰਸਨਬਿਲਾਵਲ ਭੁੱਟੋ ਜ਼ਰਦਾਰੀ
ਸਕੱਤਰ-ਜਨਰਲLatif Khosa
ਸਥਾਪਨਾ30 ਨਵੰਬਰ 1967
ਮੁੱਖ ਦਫ਼ਤਰPeople's Secretariat, Parliament Lodges at Islamabad, Pakistan
ਵਿਦਿਆਰਥੀ ਵਿੰਗPeoples Students Federation (PSF)
ਵਿਚਾਰਧਾਰਾਸੋਸ਼ਲ ਡੈਮੋਕ੍ਰੇਸੀ[1]
Populism[2]
ਸਿਆਸੀ ਥਾਂCentre-left[3]
International affiliationਸੋਸ਼ਲਿਸਟ ਇੰਟਰਨੈਸ਼ਨਲ
ਰੰਗRed, black and green
            
ਚੋਣ ਨਿਸ਼ਾਨ
Arrow
ਵੈੱਬਸਾਈਟ
Official website
Zulfikar Ali Bhutto (executed), founder chairman and prime minister

ਹਵਾਲੇਸੋਧੋ

  1. Farwell, James P. (2011), The Pakistan Cauldron: Conspiracy, Assassination & Instability, Potomac Books, p. 54
  2. "Pakistan People's Party". countrystudies.us. Retrieved 8 August 2014.
  3. Ahmed, Samina (2005), "Reviving state legitimacy in Pakistan", Making States Work: State failure and the crisis of governance, United Nations University Press, p. 163
  4. Asia-Pacific. "Pakistan Peoples' Party, leading the democratic agenda at home, hosts Socialist International meeting in Islamabad". 30 May 2008. The Socialist International. Retrieved 23 February 2012.