ਪਾਕਿਸਤਾਨ ਵਿੱਚ ਬਲਾਤਕਾਰ
ਪਾਕਿਸਤਾਨ ਵਿੱਚ ਬਲਾਤਕਾਰ ਅੰਤਰਰਾਸ਼ਟਰੀ ਧਿਆਨ ਵਿੱਚ ਮੁਖਤਾਰਾਂ ਬੀਬੀ ਦੇ ਬਲਾਤਕਾਰ ਦੇ ਬਾਅਦ ਵਿੱਚ ਆਇਆ, ਜੋ ਰਾਜਨੀਤਿਕ ਸਵੀਕ੍ਰਿਤੀ ਕਾਰਨ ਹੋਇਆ ਸੀ।[1][2] ਵਾਰ ਅਗੈਂਸਟ ਰੇਪ ਨਾਮ ਦੇ ਇੱਕ ਗਰੁੱਪ ਨੇ ਬੇਰਹਿਮੀ ਨਾਲ ਹੋਏ ਇਹਨਾਂ ਬਲਾਤਕਾਰਾਂ ਨੂੰ ਲਿਖਤੀ ਦਸਤਾਵੇਜਾਂ ਰਾਹੀਂ ਪ੍ਰਮਾਣਿਤ ਕੀਤਾ, ਜਿਹਨਾਂ ਪ੍ਰਤੀ ਪੁਲਿਸ ਵੱਲੋਂ ਬੇਪਰਵਾਹੀ ਵਰਤੀ ਗਈ।[3] ਪ੍ਰੋ.ਸ਼ਾਹਾਲਾ ਹਾਏਰੀ ਦੀ ਔਰਤਾਂ ਉੱਪਰ ਸੱਟਡੀ ਅਨੁਸਾਰ,ਪਾਕਿਸਤਾਨ ਵਿੱਚ ਬਲਾਤਕਾਰ "ਅਕਸਰ ਸੰਸਥਾਗਤ ਅਤੇ ਗੁਪਤ ਅਤੇ ਕਈ ਵਾਰ ਰਾਜ ਦੀ ਸਪਸ਼ਟ ਆਗਿਆ ਨਾਲ ਹੰਦੇ ਹਨ"।[4][5]
ਵਿਸ਼ੇਸ਼ ਘਟਨਾਵਾਂ
ਸੋਧੋ2000ਤੋਂ ਬਹੁਤ ਸਾਰੀਆਂ ਔਰਤਾਂ ਅਤੇ ਜਵਾਨ ਲੜਕੀਆਂ ਨੇ ਬਹੁਤ ਲੰਮੇ ਸਮੇਂ ਦੇ ਸਰੀਰਕ ਸੋਸ਼ਣ ਖਿਲਾਫ਼ ਬੋਲਣਾ ਸ਼ੁਰੂ ਕੀਤਾ। ਜੋ ਔਰਤਾਂ ਚੁੱਪ ਹੋ ਕੇ ਸਹਿੰਦੀਆਂ ਆ ਹਨ ਉਹਨਾ ਨੂੰ ਆਪਣੀ ਪਰੰਪਰਾ ਖਿਲਾਫ਼ ਜਾ ਕੇ ਆਪਣੀਆਂ ਸੀਮਤ ਹੱਦਾਂ ਤੋਂ ਬਾਹਰ ਨਿਕਲ ਕੇ ਰਾਜਨੀਤੀ ਵਿੱਚ ਹਿੱਸਾ ਲੇਣਾ ਚਾਹੀਦਾ ਹੈ।[6] ਹਿਊਮਨ ਰਾਇਟ ਕਮਿਸ਼ਿਨ ਆਫ਼ ਪਾਕਿਸਤਾਨ ਦੀ ਰਿਪੋਰਟ 2009 ਅਨੁਸਾਰ ਲਗਭਗ 46% ਔਰਤਾਂ ਗੈਰਕਾਨੂੰਨੀ ਤਰੀਕੇ ਨਾਲ ਮਾਰੀਆਂ ਗਈਆਂ।[7]
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedLaird
- ↑ Khan, Aamer Ahmed (8 September 2005). "Pakistan's real problem with rape". BBC.
- ↑ Karim, Farhad (1996). Contemporary Forms of Slavery in Pakistan. Human Rights Watch. p. 72. ISBN 978-1564321541.
- ↑ http://www.dawn.com/news/1175081/lahore-gets-first-women-only-auto-rickshaw-to-beat-male-pests
- ↑ Haeri, Shahla (2002). No Shame for the Sun: Lives of Professional Pakistani Women (1st ed.). Syracuse University Press. p. 163. ISBN 978-0815629603.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedAfsaruddin
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedNosheen Schellmann