ਪਾਪੂਆ ਅਤੇ ਨਿਊ ਗਿਨੀ ਦਾ ਰਾਜਖੇਤਰ

ਪਾਪੂਆ ਅਤੇ ਨਿਊ ਗਿਨੀ ਦਾ ਰਾਜਖੇਤਰ ਦੀ ਸਥਾਪਨਾ 1949 ਵਿੱਚ ਆਸਟਰੇਲੀਆਈ-ਪ੍ਰਬੰਧਤ ਪਾਪੂਆ ਅਤੇ ਨਿਊ ਗਿਨੀ ਦੇ ਰਾਜਖੇਤਰਾਂ ਦੇ ਪ੍ਰਸ਼ਾਸਕੀ ਏਕੀਕਰਨ ਨਾਲ਼ ਬਣੇ ਸੰਘ ਨੂੰ ਕਿਹਾ ਜਾਂਦਾ ਹੈ। 1972 ਵਿੱਚ ਇਸ ਰਾਜਖੇਤਰ ਦਾ ਨਾਂ ਬਦਲ ਕੇ "ਪਾਪੂਆ ਨਿਊ ਗਿਨੀ" ਅਤੇ 1975 ਵਿੱਚ ਇਹ ਪਾਪੂਆ ਨਿਊ ਗਿਨੀ ਦਾ ਅਜ਼ਾਦ ਮੁਲਕ ਬਣ ਗਿਆ।

ਪਾਪੂਆ ਅਤੇ ਨਿਊ ਗਿਨੀ ਦਾ ਰਾਜਖੇਤਰ
1949–1975
Flag of ਪਾਪੂਆ ਨਿਊ ਗਿਨੀ
ਝੰਡਾ
ਸਥਿਤੀਸੰਯੁਕਤ ਰਾਸ਼ਟਰ ਨਿਸ਼ਚਾ ਰਾਜਖੇਤਰ
ਆਸਟਰੇਲੀਆ ਦਾ ਬਾਹਰੀ ਰਾਜਖੇਤਰ
ਰਾਜਧਾਨੀPort Moresby
ਆਮ ਭਾਸ਼ਾਵਾਂਅੰਗਰੇਜ਼ੀ (ਅਧਿਕਾਰਕ)
ਆਸਟਰੋਨੇਸ਼ੀਆਈ ਭਾਸ਼ਾਵਾਂ
ਪਾਪੂਆਈ ਭਾਸ਼ਾਵਾਂ
ਅੰਗਰੇਜ਼ੀ ਕ੍ਰਿਓਲੇ
ਬਾਦਸ਼ਾਹ 
• 1949–1952
ਜਾਰਜ ਛੇਵਾਂ
• 1952–1975
ਐਲਿਜ਼ਾਬੈਥ ਦੂਜੀ
ਪ੍ਰਸ਼ਾਸਕ
ਉੱਚ ਕਮਿਸ਼ਨਰ]]
 
• 1949–1952 (ਪਹਿਲਾ)
ਜੈਕ ਕੀਥ ਮੁਰੇ
• 1974–1975 (ਆਖ਼ਰੀ)
ਥਾਮਸ ਕਿੰਗਸਟਨ ਕ੍ਰਿਚਲੀ
ਪ੍ਰਧਾਨ ਮੰਤਰੀ 
• 1949 (ਪਹਿਲਾ)
ਬੈਨ ਸ਼ਿਫ਼ਲੀ
• 1949–1966
ਰਾਬਰਟ ਮੈਂਜ਼ੀਸ
• 1972–1975 (ਆਖ਼ਰੀ)
ਗਗ ਵਿਟਲੈਮ
ਵਿਧਾਨਪਾਲਿਕਾਸਭਾ ਸਦਨ
Historical eraਸ਼ੀਤ ਯੁੱਧ
• ਸੰਘ ਦੀ ਸਥਾਪਨਾ
6 ਨਵੰਬਰ 1949
• ਸਵੈ-ਪ੍ਰਸ਼ਾਸਨ
1 ਦਸੰਬਰ 1973
• ਅਜ਼ਾਦੀ
16 ਸਤੰਬਰ 1975
ਮੁਦਰਾਨਿਊ ਗਿਨੀਆਈ ਪਾਊਂਡ (1966 ਤੱਕ)
ਆਸਟਰੇਲੀਆਈ ਡਾਲਰ (1966–1975)
ਪਾਪੂਆ ਨਿਊ ਗਿਨੀਆਈ ਕੀਨਾ (1975)
ਤੋਂ ਪਹਿਲਾਂ
ਤੋਂ ਬਾਅਦ
ਨਿਊ ਗਿਨੀ ਦਾ ਰਾਜਖੇਤਰ
ਪਾਪੂਆ ਦਾ ਰਾਜਖੇਤਰ
ਪਾਪੂਆ ਨਿਊ ਗਿਨੀ

ਹਵਾਲੇ

ਸੋਧੋ