ਪਾਮੇਲਾ ਡੇਨਿਸ ਐਂਡਰਸਨ (English: Pamela Denise Anderson, 1967) ਇੱਕ ਕਨੇਡਿਆਈ ਐਕਟਰੈਸ, ਮਾਡਲ, ਨਿਰਮਾਤਾ, ਲੇਖਿਕਾ, ਸਮਾਜਵਾਦੀ ਅਤੇ ਪੂਰਵ ਸ਼ੋ ਗਰਲ ਹੈ ਜੋ ਹੋਮ ਇੰਪ੍ਰੂਵਮੈਂਟ, ਬੇਵਾਚ ਅਤੇ ਵੀ ਆਈ ਪੀ ਵਰਗੇ ਟੈਲੀਵਿਜ਼ਨ ਧਾਰਾਵਾਹਿਕਾਂ ਵਿੱਚ ਆਪਣੇ ਅਭਿਨੇ ਲਈ ਜਾਣੀ ਜਾਂਦੀ ਹੈ। ਉਹਨਾਂ ਨੂੰ ਫਰਵਰੀ 1990 ਦੀ ਪਲੇਬਾਏ ਮੈਗਜ਼ੀਨ ਵਲੋਂ ਦ ਪਲੇਮੇਟ ਆਫ ਦ ਮੰਥ ਚੁਣਿਆ ਗਿਆ ਸੀ।

ਪਾਮੇਲਾ ਐਂਡਰਸਨ
ਐਂਡਰਸਨ 2009 ਵਿੱਚ
ਜਨਮ
ਪਾਮੇਲਾ ਡੇਨਿਸ ਐਂਡਰਸਨ

(1967-07-01) ਜੁਲਾਈ 1, 1967 (ਉਮਰ 57)
ਲੇਡੀਸਮਿਥ, ਬ੍ਰਿਟਿਸ਼ ਕੋਲੰਬੀਆ, ਕਨਾਡਾ
ਪੇਸ਼ਾਅਭਿਨੇਤਰੀ, ਮਾਡਲ, ਨਿਰਮਾਤਾ, ਸਮਾਜਵਾਦੀ, ਨਿਰਮਾਤਾ, ਲੇਖਿਕਾ, ਪੂਰਵ ਸ਼ੋ-ਗਰਲ
ਸਰਗਰਮੀ ਦੇ ਸਾਲ1989–ਹੁਣ ਤਕ
ਜੀਵਨ ਸਾਥੀ
ਟਾਮੀ ਲੀ
(ਵਿ. 1995⁠–⁠1998)
(ਤਲਾਕਸ਼ੁਦਾ)
ਕਿਡ ਰਾਕ
(ਵਿ. 2006⁠–⁠2007)
(ਤਲਾਕਸ਼ੁਦਾ)
ਰਿਕ ਸਾਲੋਮਨ
(ਵਿ. 2007⁠–⁠2008)
(ਸਾਲਾਨਾ)
ਸਾਥੀਟਾਮੀ ਲੀ
(1999–2001; 2008–2009)
ਮਾਰਕਸ ਸ਼ੇਨਕੇਂਬਰਗ (2000–2001)
ਕਿਡ ਰਾਕ (2001–2003)
ਵੈੱਬਸਾਈਟhttp://pamelaanderson.com/

ਬਾਹਰੀ ਕੜੀਆਂ

ਸੋਧੋ