ਪਾਰਸ ਭਾਗ (Persian: كيمياى سعادت ਕੀਮੀਆਈ ਸਆਦਤ) ਪਰਸ਼ੀਆ ਦੇ ਦਾਰਸ਼ਨਿਕ ਅਲ ਗ਼ਜ਼ਾਲੀ ਦੀ ਰਚਨਾ ਹੈ ਜੋ ਉਸਨੇ ਆਪਣੇ ਜੀਵਨ ਦੇ ਅਖੀਰਲੇ ਸਮੇਂ ਵਿੱਚ 1105 ਤੋਂ ਪਹਿਲਾਂ ਲਿਖੀ।[1] ਮੰਨਿਆ ਜਾਂਦਾ ਹੈ ਕਿ ਇਸ ਦਾ ਪੰਜਾਬੀ ਅਨੁਵਾਦ ਭਾਈ ਗਾੜੂ ਜੀ ਨੇ ਕੀਤਾ।

ਪਾਰਸ ਭਾਗ
ਇਸ ਗ੍ਰੰਥ ਦੀ 1308 ਦੀ ਇੱਕ ਫ਼ਾਰਸੀ ਨਕਲ ਦਾ ਕਵਰ
ਲੇਖਕਅਲ ਗ਼ਜ਼ਾਲੀ
ਮੂਲ ਸਿਰਲੇਖਕੀਮੀਆਈ ਸਆਦਤ (Persian: كيمياى سعادت)
ਅਨੁਵਾਦਕਭਾਈ ਗਾੜੂ ਜੀ
ਦੇਸ਼ਪਰਸ਼ੀਆ
ਭਾਸ਼ਾਫ਼ਾਰਸੀ
ਵਿਸ਼ਾਇਸਲਾਮੀ ਨੀਤੀ ਵਿਗਿਆਨ ਅਤੇ ਇਸਲਾਮੀ ਫ਼ਲਸਫ਼ਾ
ਪ੍ਰਕਾਸ਼ਨ ਦੀ ਮਿਤੀ
ਮੁੱਢਲੀ 12ਵੀਂ ਸਦੀ
ਐੱਲ ਸੀ ਕਲਾਸB753.G33

ਹਵਾਲੇ ਸੋਧੋ

  1. Bowering, Gerhard. "[Untitled]." Rev. of The Alchemy of Happiness Translated by Claud Feild and Revised by Elton L. Daniel. Journal of Near Eastern Studies July 1995: 227-28. Print