ਪਾਰਾਮਾਰੀਬੋ (ਉਪਨਾਮ: ਪਾਰ′ਬੋ) ਸੂਰੀਨਾਮ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਪਾਰਾਮਾਰੀਬੋ ਜ਼ਿਲ੍ਹੇ ਵਿੱਚ ਸੂਰੀਨਾਮ ਦਰਿਆ ਦੇ ਕੰਢੇ ਉੱਤੇ ਸਥਿਤ ਹੈ। ਇਸ ਦੀ ਅਬਾਦੀ ਲਗਭਗ ਢਾਈ ਲੱਖ ਹੈ ਭਾਵ ਸੂਰੀਨਾਮ ਦੀ ਅੱਧੋਂ ਵੱਧ ਅਬਾਦੀ। ਇਤਿਹਾਸਕ ਅੰਦਰੂਨੀ ਪਾਰਾਮਾਰੀਬੋ ਸ਼ਹਿਰ 2002 ਤੋਂ ਲੈ ਕੇ ਯੁਨੈਸਕੋ ਵਿਸ਼ਵ ਵਿਰਾਸਤੀ ਟਿਕਾਣਾ ਹੈ।

ਪਾਰਾਮਾਰੀਬੋ
ਸਮਾਂ ਖੇਤਰਯੂਟੀਸੀ-3

ਹਵਾਲੇ

ਸੋਧੋ