ਸੂਰੀਨਾਮ, ਅਧਿਕਾਰਕ ਤੌਰ 'ਤੇ ਸੂਰੀਨਾਮ ਦਾ ਗਣਰਾਜ (ਡੱਚ: Republiek Suriname) ਦੱਖਣੀ ਅਮਰੀਕਾ ਦੇ ਉੱਤਰ ਵਿੱਚ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਪੂਰਬ ਵੱਲ ਫ਼੍ਰਾਂਸੀਸੀ ਗੁਇਆਨਾ, ਪੱਛਮ ਵੱਲ ਗੁਇਆਨਾ, ਦੱਖਣ ਵੱਲ ਬ੍ਰਾਜ਼ੀਲ ਅਤੇ ਉੱਤਰ ਵੱਲ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਨੂੰ ਸਭ ਤੋਂ ਪਹਿਲਾਂ ਬਰਤਾਨਵੀਆਂ ਵੱਲੋਂ ਬਸਤੀ ਬਣਾਇਆ ਗਿਆ ਸੀ ਅਤੇ ੧੬੬੭ ਵਿੱਚ ਡੱਚ ਲੋਕਾਂ ਨੇ ਇਸ 'ਤੇ ਕਬਜ਼ਾ ਕਰ ਲਿਆ ਜੋ ਇਸ ਉੱਤੇ ੧੯੫੪ ਤੱਕ ਡੱਚ ਗੁਇਆਨਾ ਵਜੋਂ ਪ੍ਰਸ਼ਾਸਨ ਕਰਦੇ ਰਹੇ। ਇਹ ਨੀਦਰਲੈਂਡ ਦੀ ਰਾਜਸ਼ਾਹੀ ਤੋਂ 25 ਨਵੰਬਰ 1975 ਨੂੰ ਅਜ਼ਾਦ ਹੋਇਆ। 1954 ਤੋਂ ਇਕਸਾਰਤਾ ਦੇ ਅਧਾਰ 'ਤੇ ਸੂਰੀਨਾਮ, ਨੀਦਰਲੈਂਡੀ ਐਂਟੀਲਜ਼ ਅਤੇ ਖ਼ੁਦ ਨੀਦਰਲੈਂਡ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ।

ਸੂਰੀਨਾਮ ਦਾ ਗਣਰਾਜ
Republiek Suriname (ਡੱਚ)
Flag of ਸੂਰੀਨਾਮ
Coat of arms of ਸੂਰੀਨਾਮ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Justitia – Pietas – Fides  (ਲਾਤੀਨੀ)
"ਨਿਆਂ – ਫ਼ਰਜ਼ – ਵਫ਼ਾਦਾਰੀ"
ਐਨਥਮ: God zij met ons Suriname  (ਡੱਚ)
ਰੱਬ ਸਾਡੇ ਸੂਰੀਨਾਮ ਦੇ ਅੰਗ-ਸੰਗ ਰਹੇ
Location of ਸੂਰੀਨਾਮ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪੈਰਾਮਰੀਬੋ
ਅਧਿਕਾਰਤ ਭਾਸ਼ਾਵਾਂਡੱਚ
ਨਸਲੀ ਸਮੂਹ
(੨੦੦੪)
੩੭% ਹਿੰਦੋਸਤਾਨੀ
੩੧% ਮਿਸ਼ਰਤ
੧੫% ਜਾਵਾਈ
੧੦% ਮਰੂਨ
੩.੭% ਅਮੇਰਭਾਰਤੀ
੦.੪% ਹੋਰ
ਵਸਨੀਕੀ ਨਾਮਸੂਰੀਨਾਮੀ
ਸਰਕਾਰਸੰਵਿਧਾਨਕ ਲੋਕਤੰਤਰ
• ਰਾਸ਼ਟਰਪਤੀ
ਦੇਸੀ ਬੂਤੇਰਸ
• ਉਪ-ਰਾਸ਼ਟਰਪਤੀ
ਰਾਬਰਟ ਅਮੀਰਲੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਨੀਦਰਲੈਂਡ ਤੋਂ
੨੫ ਨਵੰਬਰ ੧੯੭੫
ਖੇਤਰ
• ਕੁੱਲ
163,821 km2 (63,252 sq mi) (੯੧ਵਾਂ)
• ਜਲ (%)
੧.੧
ਆਬਾਦੀ
• ੨੦੧੨ ਅਨੁਮਾਨ
੫੬੦,੧੫੭ (੧੬੭ਵਾਂ)
• ੨੦੦੪ ਜਨਗਣਨਾ
੪੯੨,੮੨੯
• ਘਣਤਾ
[convert: invalid number] (੨੩੧ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੫.੦੬੦ ਬਿਲੀਅਨ[1]
• ਪ੍ਰਤੀ ਵਿਅਕਤੀ
$੯,੪੭੫[1]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੩.੭੯੦ ਬਿਲੀਅਨ[1]
• ਪ੍ਰਤੀ ਵਿਅਕਤੀ
$੭,੦੯੬[1]
ਐੱਚਡੀਆਈ (੨੦੧੨)Increase ੦.੭੧੬[2]
Error: Invalid HDI value · ੭੬ਵਾਂ
ਮੁਦਰਾਸੂਰੀਨਾਮੀ ਡਾਲਰ (SRD)
ਸਮਾਂ ਖੇਤਰUTC-੩ (ART)
• ਗਰਮੀਆਂ (DST)
UTC-੩ (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ੫੯੭
ਇੰਟਰਨੈੱਟ ਟੀਐਲਡੀ.sr

੧੬,੫੦੦ ਵਰਗ ਕਿ.ਮੀ. ਦੇ ਖੇਤਰਫਲ ਨਾਲ ਸੂਰੀਨਾਮ ਦੱਖਣੀ ਅਮਰੀਕਾ ਦਾ ਸਭ ਤੋਂ ਛੋਟਾ ਖੁਦਮੁਖਤਿਆਰ ਮੁਲਕ ਹੈ। (ਫ਼੍ਰਾਂਸੀਸੀ ਗੁਇਆਨਾ, ਜੋ ਇਸ ਤੋਂ ਛੋਟਾ ਅਤੇ ਘੱਟ ਅਬਾਦੀ ਵਾਲਾ ਹੈ, ਫ਼੍ਰਾਂਸ ਦਾ ਇੱਕ ਸਮੁੰਦਰੋਂ ਪਾਰ ਵਿਭਾਗ ਹੈ।) ਇਸਦੀ ਅਬਾਦੀ ਲਗਭਗ ੫੬੦,੦੦੦ ਹੈ ਜਿਹਨਾਂ ਵਿੱਚੋਂ ਬਹੁਤੇ ਦੇਸ਼ ਦੇ ਉੱਤਰੀ ਤੱਟ ਉੱਤੇ ਰਹਿੰਦੇ ਹਨ, ਜਿੱਥੇ ਇਸਦੀ ਰਾਜਧਾਨੀ ਪੈਰਾਮਰੀਬੋ ਸਥਿਤ ਹੈ।

ਹਵਾਲੇ ਸੋਧੋ

  1. 1.0 1.1 1.2 1.3 "Suriname". International Monetary Fund. Retrieved 22 April 2012.
  2. "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010. {{cite web}}: Unknown parameter |dead-url= ignored (|url-status= suggested) (help)