ਪਾਲਕੋਂਡਾ ਪਹਾੜੀਆਂ

ਪਾਲਕੋਂਡਾ ਪਹਾੜੀਆਂ ਪੂਰਬੀ ਘਾਟ ਵਿੱਚ ਸਥਿਤ ਇੱਕ ਪਰਬਤ ਲੜੀ ਹੈ। ਇਹ ਪਰਬਤ ਲੜੀ ਆਂਧਰਾ ਪ੍ਰਦੇਸ਼ ਰਾਜ ਵਿੱਚ ਫੈਲੀ ਹੋਈ ਹੈ। ਇਹ ਪਹਾੜੀਆਂ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਚਲਦੀਆਂ ਹਨ ਅਤੇ ਤਿਰੁਪਤੀ ਵਿਖੇ ਖਤਮ ਹੁੰਦੀਆਂ ਹਨ।

ਪਾਲਕੋਂਡਾ ਪਹਾੜੀਆਂ
ਪਾਲਕੋਂਡਾ
ਪਾਲਕੋਂਡਾ ਪਹਾੜੀਆਂ ਦਾ ਕਾਡਪਾ ਜ਼ਿਲ੍ਹੇ ਵਿੱਚ ਦ੍ਰਿਸ਼
ਸਿਖਰਲਾ ਬਿੰਦੂ
ਗੁਣਕ14°20′47″N 78°39′06″E / 14.34639°N 78.65167°E / 14.34639; 78.65167
ਭੂਗੋਲ
ਦੇਸ਼ਭਾਰਤ
Provinces/Statesਆਂਧਰਾ ਪ੍ਰਦੇਸ਼
Geology
ਕਾਲਕੈਮਬਰੀਅਨ

ਨਿਰੁਕਤਿ ਸੋਧੋ

"ਪਾਲਕੋਂਡਾ" ਨਾਂ ਤੇਲਗੂ ਭਾਸ਼ਾ ਨਾਲ ਸਬੰਧ ਰੱਖਦਾ ਹੈ। ਇਸਦਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਪਾਲ ਭਾਵ ਦੁੱਧ ਅਤੇ ਕੋਂਡਾ ਭਾਵ ਪਹਾੜੀਆਂ। ਇਸ ਤਰ੍ਹਾਂ ਪਾਲਕੋਂਡਾ ਦਾ ਅਰਥ ਹੈ "ਦੁੱਧ ਪਹਾੜੀਆਂ"। ਇਹਨਾਂ ਨੂੰ ਦੁੱਧ ਪਹਾੜੀਆਂ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਪਹਾੜੀਆਂ ਵਿੱਚ ਚਾਰਗਾਹਾਂ ਬਹੁਤ ਮੌਜੂਦ ਹਨ।[1][2]

ਹਵਾਲੇ ਸੋਧੋ

  1. Imperial Gazetteer of India (Volume 19). Oxford: Clarendon Press. 1908. p. 367.
  2. Provincial Geographies of India: THE MADRAS PRESIDENCY WITH MYSORE, COORG AND THE ASSOCIATED STATES. Cambridge, UK: Cambridge University Press. 1913. p. 20.