ਪੂਰਬੀ ਘਾਟ, ਜਿਹਨਾਂ ਨੂੰ ਮਹਿੰਦਰਾ ਪਰਬਤ ਵੀ ਆਖਿਆ ਜਾਂਦਾ ਹੈ, ਭਾਰਤ ਦੇ ਪੂਰਬੀ ਤੱਟ ਦੇ ਨਾਲ਼-ਨਾਲ਼ ਪੈਂਦੇ ਪਹਾੜਾਂ ਦੀ ਟੁੱਟਵੀਂ ਲੜੀ ਹੈ। ਇਹ ਪਹਾੜ ਉੱਤਰ ਵਿੱਚ ਪੱਛਮੀ ਬੰਗਾਲ ਤੋਂ ਸ਼ੁਰੂ ਹੋ ਕੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚੋਂ ਹੁੰਦੇ ਹੋਏ ਦੱਖਣ ਵਿੱਚ ਤਾਮਿਲ ਨਾਡੂ ਤੱਕ ਪਸਰੇ ਹੋਏ ਹਨ ਅਤੇ ਕੁਝ ਹਿੱਸੇ ਕਰਨਾਟਕ ਵਿੱਚੋਂ ਵੀ ਲੰਘਦੇ ਹਨ। ਇਹਨਾਂ ਪਹਾੜਾਂ ਵਿੱਚੋਂ ਟਾਪੂਨੁਮਾ ਭਾਰਤ ਦੇ ਚਾਰ ਮੁੱਖ ਦਰਿਆ, ਗੋਦਾਵਰੀ, ਮਹਾਂਨਦੀ, ਕ੍ਰਿਸ਼ਨਾ ਅਤੇ ਕਾਵੇਰੀ, ਲੰਘਦੇ ਹਨ।

ਪੂਰਬੀ ਘਾਟ
ਮਾਲਿਆਦਰੀ ਪਹਾੜ
ਸਿਖਰਲਾ ਬਿੰਦੂ
ਚੋਟੀਆਰਮਾ ਕੌਂਡਾ[1]
ਉਚਾਈ1,680 m (5,510 ft)
ਨਾਮਕਰਨ
ਦੇਸੀ ਨਾਂਪੂਰਵਘਾਟ
ਭੂਗੋਲ
ਪੂਰਬੀ ਘਾਟ ਮੋਟੇ ਤੌਰ ਉੱਤੇ ਭਾਰਤ ਦੇ
ਪੂਰਬੀ ਤੱਟ ਦੇ ਨਾਲ਼-ਨਾਲ਼ ਪੈਂਦੇ ਹਨ
ਦੇਸ਼ਭਾਰਤ
ਰਾਜਓਡੀਸ਼ਾ, ਆਂਧਰਾ ਪ੍ਰਦੇਸ਼, ਕਰਨਾਟਕ and ਤਾਮਿਲ ਨਾਡੂ
ਬਸਤੀਆਂਵਿਸ਼ਾਖਾਪਟਨਮ, ਭੁਬਨੇਸ਼ਵਰ and ਵਿਜੇਵਾੜਾ
Biomeਜੰਗਲ

ਹਵਾਲੇ

ਸੋਧੋ
  1. Kenneth Pletcher (August 2010). The Geography of India: Sacred and Historic Places. The Rosen Publishing Group, 2010. pp. 28–. ISBN 978-16-1530-142-3. Retrieved 4 July 2013.