ਪਾਲ ਵਿਲੀਅਮ ਵਾਕਰ IV(ਸਤੰਬਰ 12,1973-ਨਵੰਬਰ 30,2013)ਇਕ 7 ਅਮਰੀਕੀ ਅਦਾਕਾਰ ਸੀ। ਉਹ 1999 ਦੀ ਮਸ਼ਹੂਰ ਫਿਲਮ ਵਰਸਿਟੀ ਬਲੂਜ਼ ਵਿੱਚ ਕੀਤੀ ਅਦਾਕਾਰੀ ਨਾਲ ਮਸ਼ਹੂਰ ਹੋਇਆ ਪਰ ਬਾਅਦ ਵਿੱਚ ਓਹ ਬ੍ਰਿਨ ਓ ਕੋਨ੍ਨਰ ਅਤੇ ਫਾਸਟ ਐਂਡ ਫਿਊਰੀਅਸ ਲੜੀਵਾਰ ਫਿਲਮਾਂ ਵਿੱਚ ਕੀਤੀ ਅਦਾਕਾਰੀ ਨਾਲ ਜਾਣਿਆ ਗਿਆ। ਉਸ ਨੇ ਹੋਰ ਵੀ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਵੇ ਕਿ ਏਟ ਬੀਲੋ,ਇਨ ਟੂ ਬਲੁ, ਸ਼ੀ ਇਜ ਆਲ ਦੇਟ ਅਤੇ ਟੇਕਰਸ। ਉਸ ਨੇ ਨੈਸ਼ਨਲ ਜਗ੍ਰਾਫਿਕ ਚੈਨਲ ਲੜੀ ਐਕਸਪੀਡਸ਼ਨ ਵਾਈਟ ਵਿੱਚ ਵੀ ਕੰਮ ਕੀਤਾ। ਵਾਕਰ 30 ਨਵੰਬਰ 2013 ਨੂੰ ਕੇਲਿਫੋਰਨੀਆ ਦੇ ਸ਼ਹਿਰ ਵਲੇਨਸਿਆ ਵਿੱਚ ਹੋਏ ਇੱਕ ਕਾਰ ਸੜਕ ਹਾਦਸੇ ਵਿੱਚ ਮਾਰਿਆ ਗਿਆ।

ਪਾਲ ਵਾਕਰ
PaulWalkerEdit-1.jpg
ਵਾਕਰ 2009 ਵਿੱਚ ਫਾਸਟ ਐਂਡ ਫਿਊਰੀਅਸਦੇ ਪਰੀਮੀਅਰ ਦੌਰਾਨ ਲੰਦਨ ਵਿੱਚ Leicester Square.
ਜਨਮਪਾਲ ਵਿਲੀਅਮ ਵਾਕਰ IV
(1973-09-12)ਸਤੰਬਰ 12, 1973
ਗਲੇਂਡਲੇ, ਕੈਲੀਫ਼ੋਰਨੀਆ, ਅਮਰੀਕਾ
ਮੌਤਨਵੰਬਰ 30, 2013(2013-11-30) (ਉਮਰ 40)
ਵਲੇਨਸਿਆ, ਕੈਲੀਫ਼ੋਰਨੀਆ,
ਮੌਤ ਦਾ ਕਾਰਨਕਾਰ ਸੜਕ ਹਾਦਸਾ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1985–2013
ਪ੍ਰਸਿੱਧੀ ਫਾਸਟ ਐਂਡ ਫਿਊਰੀਅਸ
ਬੱਚੇ1
ਵੈੱਬਸਾਈਟwww.paulwalker.com

ਅਰੰਭਕ ਜੀਵਨਸੋਧੋ

ਵਾਕਰ ਦਾ ਜਨਮ ਸਤੰਬਰ 12, 1973 ਨੂੰ ਚਰਿਲ ਅਤੇ ਪਾਲ ਵਿਲਿਅਮ ਵਾਕਰ ਦੇ ਘਰ ਗਲੇਨਡੇਲ, ਕੈਲੀਫੋਰਨੀਆ, ਵਿੱਚ ਹੋਇਆ। ਉਸ ਦੀ ਮਾਤਾ ਪੇਸ਼ੇ ਤੋਂ ਫ਼ੈਸ਼ਨ ਮਾਡਲ ਅਤੇ ਪਿਤਾ ਸੀਵਰ ਠੇਕੇਦਾਰ ਸਨ। ਉਸ ਦਾ ਪਾਲਣ ਪੋਸਣ ਲਾਸ ਏਂਜਲਸ ਕਾਉਂਟੀ ਦੇ ਸੈਨਤ ਫਰਨਾਂਡੋ ਵੈਲੀ ਖੇਤਰ ਵਿੱਚ ਹੋਇਆ।[1][2] ਉਸ ਦਾ ਕੁਰਸੀਨਾਮਾ ਆਇਰਿਸ਼, ਅੰਗਰੇਜ਼ੀ ਅਤੇ ਜਰਮਨ ਸੀ।[3] ਉਸ ਦੇ ਦਾਦਾ ਪੇਸ਼ੇਵਰ ਮੁੱਕੇਬਾਜ਼ ਆਇਰਿਸ਼ ਬਿਲੀ ਵਾਕਰ ਸਨ।[4] ਉਸ ਦੇ ਪਰਵਾਰ ਨੇ ਉਸ ਨੂੰ ਗਿਰਜਾ ਘਰ ਆਫ ਜੀਸਸ ਕਰਾਇਸਟ ਆਫ ਲੇਟਰ–ਡੇ ਸੇਂਟਸ ਦੇ ਮੈਂਬਰ ਵਜੋਂ ਪਰਵਰਿਸ਼ ਕੀਤੀ।[1] ਵਿਲੇਜ ਈਸਾਈ ਸਕੂਲ ਤੋਂ ਉਸ ਨੇ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ।[5][6] ਹਾਈ ਸਕੂਲ ਦੇ ਬਾਦ ਉਸ ਨੇ ਕਈ ਸਮੁਦਾਇਕ ਕਾਲਜਾਂ ਵਿੱਚ ਸਿੱਖਿਆ ਲਈ ਜਿਸ ਵਿੱਚ ਉਸ ਦਾ ਮੁੱਖ ਵਿਸ਼ਾ ਸਮੁੰਦਰੀ ਜੀਵ-ਵਿਗਿਆਨ ਸੀ।[5]

ਹਵਾਲੇਸੋਧੋ

  1. 1.0 1.1 Keck, William (September 27, 2005). "Fame lets Paul Walker dive in". USA Today. Retrieved September 28, 2008. 
  2. Atkin, Hillary (June 6, 2003). "Walker's in the 'Fast' lane to film stardom". USA Today. 
  3. "Betsey Alma OEFINGER b. 28 Oct 1922 Meriden New Haven County, Connecticut, USA - d. 7 Mar 1991 Meriden New Haven County, Connecticut, USA: Our Family History". Germans2franklincountyma.info. Retrieved June 13, 2013. 
  4. "Meet Paul Walker". Spartanburg Herald-Journal. March 29, 2006. p. 7. Google News; retrieved November 30, 2013.
  5. 5.0 5.1 "Paul William Walker I-IV bio: The Faster & Furiouser 5/4DEEMAS&JESUS ADAM Actor". Tribute.ca. Retrieved September 28, 2008. 
  6. Kim, Beatrice (November 21, 2003). "Pretty boy is pretty coy: Walker talks the talk". The Stanford Daily.