ਪਾਵਾਪੁਰੀ ਭਾਰਤ ਦੇ ਬਿਹਾਰ ਸੂਬੇ ਵਿੱਚ ਇੱਕ ਸ਼ਹਿਰ ਹੈ। ਇਹ ਜੈਨੀਆਂ ਲਈ ਇੱਕ ਪਵਿੱਤਰ ਸਥਾਨ ਹੈ ਕਿਉਂਕਿ ਉਹ ਮੰਨਦੇ ਹਨ ਕਿ ਇੱਥੇ ਮਹਾਵੀਰ ਨੂੰ ਮੁਕਤੀ ਮਿਲੀ ਸੀ।

ਪਾਵਾਪੁਰੀ ਵਿਚਲਾ ਜਲ ਮੰਦਰ

ਹਵਾਲੇ

ਸੋਧੋ