ਪਿਆਰੀ ਅਕਸਾਕਸਾ (ਜਨਮ 18 ਮਈ 1997) ਭਾਰਤੀ ਮਹਿਲਾ ਅੰਤਰਰਾਸ਼ਟਰੀ ਫੁੱਟਬਾਲਰ ਹੈ ਜੋ ਕਲੱਬ ਰਾਈਜਿੰਗ ਸਟੂਡੈਂਟ ਅਤੇ ਇੰਡੀਆ ਨੈਸ਼ਨਲ ਟੀਮ ਲਈ ਫਾਰਵਰਡ ਵਜੋਂ ਖੇਡਦੀ ਹੈ।

Pyari Xaxa
ਨਿੱਜੀ ਜਾਣਕਾਰੀ
ਜਨਮ ਮਿਤੀ (1997-05-18) 18 ਮਈ 1997 (ਉਮਰ 27)
ਜਨਮ ਸਥਾਨ Odisha, India
ਪੋਜੀਸ਼ਨ Forward
ਟੀਮ ਜਾਣਕਾਰੀ
ਮੌਜੂਦਾ ਟੀਮ
Rising Student Club
ਯੁਵਾ ਕੈਰੀਅਰ
Kunwarmunda
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2016– Rising Student Club 11 (14)
ਅੰਤਰਰਾਸ਼ਟਰੀ ਕੈਰੀਅਰ
2014 India U19 3 (2)
2015– India 9 (3)
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14 February 2017 ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 1 May 2019 ਤੱਕ ਸਹੀ

ਕਰੀਅਰ

ਸੋਧੋ

ਅਕਸਾਕਸਾ ਨੇ ਇੰਡੀਆ ਅੰਡਰ 19 ਟੀਮ ਵਿੱਚ ਖੇਡਣ ਤੋਂ ਬਾਅਦ 2015 ਵਿੱਚ ਆਪਣੀ ਸੀਨੀਅਰ ਅੰਤਰਰਾਸ਼ਟਰੀ ਦੀ ਸ਼ੁਰੂਆਤ ਕੀਤੀ ਸੀ।[1] ਉਸ ਨੂੰ ਸਾਲ ਦਾ ਏ.ਆਈ.ਐਫ.ਐਫ. ਉਭਰ ਰਹੀ ਮਹਿਲਾ ਫੁੱਟਬਾਲਰ ਦਾ ਪੁਰਸਕਾਰ ਦਿੱਤਾ ਗਿਆ ਸੀ।[2] ਉਹ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਸ਼ਿਲਾਂਗ ਵਿੱਚ 2016 ਦੱਖਣੀ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।

ਕਲੱਬ ਕਰੀਅਰ

ਸੋਧੋ

ਅਕਸਾਕਸਾ ਨੇ ਆਪਣੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਆਪਣੇ ਘਰ ਰਾਜ ਉੜੀਸਾ ਵਿੱਚ ਸਥਿਤ ਕਲੱਬ ਕੁੰਵਰਮੁੰਡਾ ਤੋਂ ਕੀਤੀ ਸੀ।[3] 2016 ਵਿੱਚ ਉਸ ਨੂੰ ਭਾਰਤੀ ਮਹਿਲਾ ਲੀਗ ਦੇ ਉਦਘਾਟਨ ਸੀਜ਼ਨ ਵਿੱਚ ਖੇਡਣ ਲਈ ਰਾਈਜ਼ਿੰਗ ਸਟੂਡੈਂਟ ਦੁਆਰਾ ਹਸਤਾਖਰ ਕੀਤਾ ਗਿਆ ਸੀ। ਉਸਨੇ ਸ਼ੁਰੂਆਤੀ ਦੌਰ ਵਿੱਚ 10 ਅਤੇ ਅੰਤਮ ਦੌਰ ਵਿੱਚ ਚਾਰ ਨਾਲ 14 ਗੋਲ ਕਰਦਿਆਂ ਸੀਜ਼ਨ ਦੀ ਸਮਾਪਤੀ ਕੀਤੀ ਸੀ। ਉਸ ਦੀ ਟੀਮ ਫਾਈਨਲ ਵਿੱਚ ਈਸਟਰਨ ਸਪੋਰਟਿੰਗ ਯੂਨੀਅਨ ਤੋਂ ਹਾਰ ਗਈ ਸੀ।[4]

ਸਨਮਾਨ

ਸੋਧੋ

ਅੰਤਰਰਾਸ਼ਟਰੀ

ਸੋਧੋ

ਵਿਅਕਤੀਗਤ

ਸੋਧੋ
  • ਏ.ਆਈ.ਐਫ.ਐਫ. ਉਭਰ ਰਹੀ ਮਹਿਲਾ ਫੁੱਟਬਾਲਰ ਆਫ ਦ ਈਅਰ: 2015[2]

ਹਵਾਲੇ

ਸੋਧੋ
  1. "A youthful breeze flows in the Indian Women's National Team". All India Football Federation. 6 February 2016. Retrieved 18 February 2017.
  2. 2.0 2.1 "Eugenson Lyngdoh voted '2015 AIFF Player of the Year'". All India Football Federation. 20 December 2015. Retrieved 18 February 2017.
  3. "Pyari Xaxa profile". orisports.com. Archived from the original on 18 February 2017. Retrieved 18 February 2017.
  4. "Eastern Sporting Union win inaugural Indian Women's League". ESPN. espn.in. 14 February 2017. Retrieved 18 February 2017.